ਪੰਜਾਬ ਕੈਬੀਨੇਟ ਨੂੰ ਲੈ ਕੇ ਰਾਜਪਾਲ ਨੂੰ ਮਿਲਣਗੇ ਅੱਜ ਚਰਨਜੀਤ ਚੰਨੀ

ਮੁੱਖ ਮੰਤਰੀ ਚੰਨੀ ਰਾਜਭਵਨ ਪਹੁੰਚਣ ਵਾਲੇ ਨੇ

ਰਾਜਪਾਲ ਨਾਲ ਚਰਨਜੀਤ ਚੰਨੀ ਕਰਨਗੇ ਮੁਲਾਕਾਤ 

ਕੈਬਨਿਟ ਵਿਸਥਾਰ ਲਈ ਸਰਗਰਮੀਆਂ ਹੋਈਆਂ ਤੇਜ਼

12.30 ਵਜੇ ਚਰਨਜੀਤ ਸਿੰਘ ਚੰਨੀ ਪਹੁੰਚਣਗੇ ਰਾਜਪਾਲ ਨੂੰ ਮਿਲਣ 

 
 
 

JOIN US ON

Telegram
Sponsored Links by Taboola