ਹੁਸ਼ਿਆਰਪੁਰ ਰੇਪ ਮਾਮਲੇ 'ਚ ਦਾਇਰ ਹੋਵੇਗੀ ਚਾਰਜਸ਼ੀਟ, ਕੈਪਟਨ ਨੇ ਕੀਤਾ ਐਲਾਨ
ਹੁਸ਼ਿਆਰਪੁਰ ਰੇਪ ਤੇ ਕਤਲ ਮਾਮਲੇ 'ਚ ਅਗਲੇ ਹਫ਼ਤੇ ਚਾਰਜਸ਼ੀਟ ਦਾਇਰ ਹੋਵੇਗੀ। ਇਹ ਦਾਅਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ।
Tags :
Punjab Rape News 6 Year Old Rape N Burnt CM Strict Instructions Inquiry Against Accused Hoshiarpur Rape Minor Girl Rape Chargesheet Punjab Dgp Punjab Crime