ਪੰਜਾਬੀਆਂ ਲਈ ਸਸਤੀ ਬਿਜਲੀ ਵਾਲਾ ਸੌਦਾ ਨਹੀਂ ਚੜਿਆ ਸਿਰੇ

Continues below advertisement

ਬਿਜਲੀ ਖਰੀਦ ਸਮਝੌਤਿਆਂ ‘ਤੇ ਭਖੀ ਪੰਜਾਬ ਦੀ ਸਿਆਸਤ
PPA ‘ਤੇ ਕਾਂਗਰਸੀ ਲੀਡਰਾਂ ਦੇ ਵੱਖੋ ਵੱਖਰੇ ਸੁਰ
122 PPA ਰੱਦ ਕਰਵਾਉਣ ਲਈ SC ਹੀ ਬੈਠਣਾ ਪਵੇਗਾ-ਕੈਪਟਨ
ਸਰਕਾਰ ਟੈਰਿਫ਼ ਨੂੰ ਘਟਾਉਣ ਲਈ ਕਰ ਰਹੀ ਕੰਮ-ਕੈਪਟਨ
ਜੇਕਰ ਇਕੱਠੇ ਰੱਦ ਕੀਤੇ ਤਾਂ ਸਿਸਟਮ ਗੜਬੜਾ ਸਕਦਾ-ਰਾਵਤ
CM ਨੂੰ ਲੋਕਾਂ ਨੂੰ ਸਸਤੀ ਬਿਜਲੀ ਵਾਲੀ ਰਾਹਤ ਦੇਣ ਲਈ ਆਖਿਆ-ਰਾਵਤ
ਸੈਸ਼ਨ ਬੁਲਾ ਕੇ PPA ਰੱਦ ਕੀਤੇ ਜਾਣ-ਨਵਜੋਤ ਸਿੱਧੂ
PPA ਰੱਦ ਹੋਣ ਕਰਕੇ ਲੋਕਾਂ ਨੂੰ ਮਿਲੇਗੀ ਸਸਤੀ ਬਿਜਲੀ
SAD ਅਤੇ BJP ਸਰਕਾਰ ਦੌਰਾਨ ਕੀਤੇ ਗਏ ਸਨ PPAs
PSPCL ਨੇ 2007 ਤੋਂ ਬਾਅਦ ਥਰਮਲ ਤੇ ਹਾਈਡਰੋ ਨਾਲ 12 ਸਮਝੌਤੇ ਕੀਤੇ
ਸੋਲਰ ਅਤੇ ਬਾਇਓਮਾਸ ਨਾਲ 122 ਸਮਝੌਤੇ ਕੀਤੇ ਗਏ
13800 ਮੈਗਾਵਾਟ ਬਿਜਲੀ ਪੈਦਾਵਾਰ ਯਕੀਨੀ ਬਣਾਉਣਾ ਸੀ ਮਕਸਦ
ਤਿੰਨ ਪਾਵਰ ਪਲਾਂਟ ਦੇ ਨਾਲ ਕੀਤੇ ਗਏ ਸਨ PPAs
ਰਾਜਪੁਰਾ,ਤਲਵੰਡੀ ਸਾਬੋ ਤੇ ਗੋਇੰਦਵਾਲ ਪਲਾਂਟ ਨਾਲ ਹੋਇਆ ਸੀ ਸਮਝੌਤਾ

Continues below advertisement

JOIN US ON

Telegram