LIVE | ਜੈ ਜਵਾਨ ਜੈ ਕਿਸਾਨ ਦੇ ਨਾਅਰਿਆ ਨਾਲ ਕਿਸਾਨਾਂ ਨੇ ਕੀਤਾ Border ਜਾਮ | Chilla Border

ਚਿੱਲਾ ਬੌਰਡਰ ਪਹੁੰਚੇ ਕਿਸਾਨਾਂ ਲਈ ਲੰਗਰ ਦੀ ਸੇਵਾ 

ਕਿਸਾਨਾਂ ਲੀਡਰਾਂ ਨੂੰ ਨਜ਼ਰਬੰਦ ਕਰਨ ਦੇ ਇਲਜ਼ਾਮ ਲਗਾਏ 

ਚਿੱਲਾ ਬੌਰਡਰ ’ਤੇ ਕਿਸਾਨ ਡਟੇ

ਯੂਪੀ ਦੇ ਕਿਸਾਨ ਪਹੁੰਚੇ ਚਿੱਲਾ ਬੌਰਡਰ

ਕਿਸਾਨਾਂ ਨੇ ਦਿੱਲੀ-ਨੋਇਡਾ ਰੋਡ ਕੀਤਾ ਜਾਮ

ਰਸਤੇ ’ਚ ਟਰੈਕਟਰ ਖੜਾ ਕਰਕੇ ਰੋਕੀ ਰੋਡ

ਕਿਸਾਨਾਂ ਵੱਲੋਂ ਕੇੇਂਦਰ ਖ਼ਿਲਾਫ਼ ਨਾਅਰੇਬਾਜ਼ੀ

ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨ ਡਟੇ ਹੋਏ

ਧਰਨੇ ਕਾਰਨ ਸੜਕ ’ਤੇ ਲੱਗਿਆ ਲੰਬਾ ਜਾਮ 

'ਧਰਨੇ 'ਚ ਆ ਰਹੇ ਕਿਸਾਨਾਂ ਨੂੰ ਰਾਹ 'ਚ ਰੋਕਿਆ ਜਾ ਰਿਹਾ'   

JOIN US ON

Telegram
Sponsored Links by Taboola