China Dor attack | ਚਾਈਨਾ ਡੋਰ ਨੇ ਲਈ ਇੱਕ ਹੋਰ ਮਾਸੂਮ ਦੀ ਜਾਨ
Download ABP Live App and Watch All Latest Videos
View In AppChina Dor attack in amritsar | ਚਾਈਨਾ ਡੋਰ ਨੇ ਲਈ ਇੱਕ ਹੋਰ ਮਾਸੂਮ ਦੀ ਜਾਨ
#Amritsar #Chinador #abplive
ਚਾਈਨਾਂ ਡੋਰ ਨੇ ਲਈ ਇੱਕ ਹੋਰ ਮਾਸੂਮ ਦੀ ਜਾਨ ਲਾ ਲਈ ਹੈ
ਮਾਮਲਾ ਅੰਮ੍ਰਿਤਸਰ ਦਾ ਹੈ
ਹਾਦਸਾ ਬਟਾਲਾ ਰੋਡ ਮੈਟਰੋ ਬੱਸ ਪੁਲ 'ਤੇ ਵਾਪਰਿਆ
ਆਪਣੇ ਪਿਤਾ ਨਾਲ ਬਾਈਕ ਤੇ ਅੱਗੇ ਬੈਠੀ ਜਾ ਰਹੀ ਛੇ ਸਾਲਾ ਬੱਚੀ ਖੁਸ਼ੀ ਦਾ ਗਲਾ ਚਾਈਨਾ ਡੋਰ ਨੇ ਵੱਢ ਦਿੱਤਾ |
ਹਸਪਤਾਲ ਪਹੁੰਚਣ ਤੱਕ ਬੱਚੀ ਦਮ ਤੋੜ ਗਈ | ਬੱਚੀ ਦੀ ਇੰਝ ਮੌਤ ਦੇ ਨਾਲ ਘਰ ਪਰਿਵਾਰ ਤੇ ਇਲਾਕੇ ਚ ਸੋਗ ਦੀ ਲਹਿਰ ਹੈ |
ਪਰਿਵਾਰ ਤੇ ਰਿਸ਼ਤੇਦਾਰਾਂ ਦੀ ਮੰਗ ਹੈ ਕਿ ਸਰਕਾਰ ਚਾਈਨਾਂ ਡੋਰ ਵੇਚਣ ਤੇ ਖਰੀਦਣ ਵਾਲਿਆਂ ਤੇ ਸਖਤ ਕਾਰਵਾਈ ਕਰੇ ਤਾਂ ਜੋ
ਹੋਰਨਾਂ ਲੋਕਾਂ ਦੀਆਂ ਜਾਨਾਂ ਨਾ ਜਾਣ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...