Kissan Protest LIVE | ਇਸ ਥਾਂ 'ਤੇ Police 'ਤੇ ਕਿਸਾਨਾਂ ਵਿਚਕਾਰ 'ਚ ਹੋਈ ਭਾਰੀ ਝੜਪ
ਟਿਕਰੀ ਬੌਰਡਰ ‘ਤੇ ਸਥਿਤੀ ਤਨਾਅਪੂਰਨ .ਦਿੱਲੀ ਦੇ ਬੌਰਡਰ ‘ਤੇ ਵੱਡੀ ਗਿਣਤੀ ‘ਚ ਸੁਰੱਖਿਆ ਬਲ ਤੈਨਾਤ.ਪੁਲਿਸ ਵੱਲੋਂ ਕਿਸਾਨਾਂ ਨੂੰ ਲਾਠੀਚਾਰਜ ਨਾਲ ਰੋਕਣ ਦੀ ਕੋਸ਼ਿਸ਼.ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਇਆ ਟਕਰਾਅ