CM Arvind Kejriwal : ਚਾਹੀਏ ਚਾਹੀਏ ਕੇਜਰੀਵਾਲ ਚਾਹੀਏ...

ਦੇਸ਼ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ...ਚਾਹੀਏ ਕੇਜਰੀਵਾਲ... ਲੱਗਦਾ ਐ ਬੱਚੇ ਵੀ ਤਾਨਾਸਾਹੀ ਅੱਕ ਚੁੱਕੇ ਨੇ ਇਸੇ ਲਈ ਤਾਂ ਕਹਿ ਨੇ ਤਾਨਾਸ਼ਾਹੀ ਨਹੀਂ ਚੱਲੇਗੀ ਇਹ ਬੋਲ ਅੱਜ ਰਾਜਸਥਾਨ ਦੇ ਹਿੰਡੋਲੀ ਵਿਧਾਨ ਸਭਾ ਹਲਕੇ ਦੇ ਰਾਜ ਮੰਤਰੀ ਅਸ਼ੋਕ ਚੰਦਨਾ ਦੇ ਰਾਣੀਪੁਰਾ ਪੰਚਾਇਤ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦਾ ਹੈ....ਜੋ ਕੇਜਰੀਵਾਲ ਦੇ ਹੱਕ 'ਚ ਨਾਅਰੇਬਾਜ਼ੀ ਕਰ ਰਹੇ ਹਨ। ਹਾਲ ਹੀ 'ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਬਦਲਣ ਅਤੇ ਬੱਚਿਆਂ ਵਿੱਚ ਇੱਕ ਉੱਦਮੀ ਮਾਨਸਿਕਤਾ ਪੈਦਾ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ.... 
ਦਰਅਸਲ ਕੇਜਰੀਵਾਲ ਸਰਕਾਰ ਹਮੇਸ਼ਾ  ਸਿੱਖਿਆ ਨੂੰ ਪਹਿਲ ਦਿੰਦੀ ਐ....ਲੋਕ ਵੀ ਆਮ ਆਦਮੀ ਪਾਰਟੀ ਤੋਂ ਕਾਫੀ ਉਮੀਦਾਂ ਰੱਖਦੇ ਨੇ....ਅਜਿਹੇ 'ਚ ਇਹ ਵੀਡੀਓ ਸੋਸ਼ਲ ਮੀਡੀਆ ਤੇਜ਼ੀ ਨਾਲ ਵਾਇਰਲ ਹੋ ਰਿਹਾ ਐ.....

JOIN US ON

Telegram
Sponsored Links by Taboola