CM ਭਗਵੰਤ ਮਾਨ ਤਾਂ ਬੁਲੇਟ ਪਰੂਫ 'ਚ ਭਾਸ਼ਨ ਦਿੰਦੇ ਹੈ, ਲੋਕ ਕਿੱਥੇ ਜਾਣਗੇ ?

Continues below advertisement

CM ਭਗਵੰਤ ਮਾਨ ਤਾਂ ਬੁਲੇਟ ਪਰੂਫ 'ਚ ਭਾਸ਼ਨ ਦਿੰਦੇ ਹੈ, ਲੋਕ ਕਿੱਥੇ ਜਾਣਗੇ ?

Beant Singh ਦੀ ਕੁਰਬਾਨੀ ਬਹੁਤ ਜੀ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਨੂੰ ਉਸ ਵੱਲ ਧਿਆਨ ਕਰਨ ਦੀ ਉਹਨਾਂ ਕਿਉ ਆਪਣੀ ਕੁਰਬਾਨੀ ਦਿੱਤੀ ਸੀ ਪੰਜਾਬ ਵਿੱਚ ਕਾਲੇ ਬੱਦਲ ਫਿਰ ਤੋਂ ਮੰਡਰਾ ਰਹੇ ਹਨ
ਇੱਥੇ ਕੱਟਰਵੱਦ ਫਿਰ ਸਿਰ ਚੱਕ ਰਿਹਾ ਹੈ
ਸਰਕਾਰ ਸੁਪਰੀਮ ਕੋਰਟ ਵਿੱਚ ਜਾ ਕਿ ਕਿਹ ਰਹੀ ਹੈ ਅੱਤਕਵਾਦ ਫਿਰ ਸਿਰ ਚੱਕ ਰਿਹਾ ਹੈ ਇਹ ਤਾਂ ਖਤਰੇ ਦੀ ਘੰਟੀ ਹੈ ਸਰਕਾਰ ਨੇ ਆਪਣੀਆਂ ਕਮਜ਼ੋਰੀਆਂ  ਛੁਪਾਉਣ ਦਾ ਇੰਤਜਾਮ ਕਰ ਲਿਆ ਹੈ ਫਿਰ ਵਾਰ ਹੋਇਆ ਕਿ ਮੁੱਖ ਮੰਤਰੀ ਬੁਲਟ ਪਰੂਫ਼ ਸ਼ੀਸ਼ੇ ਵਿੱਚ ਖੜ੍ਹੇ ਹੋ ਕਿ 15 ਅਗਸਤ ਨੂੰ ਆਪਣਾ ਭਾਸ਼ਣ ਦੇ ਰਹੇ ਸਨ
ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਲਈ law and order ਕਰਨ ਬਹੁਤ ਜ਼ਰੂਰੀ ਹੈ 
ਪੰਜਾਬ ਦਾ ਕੋਈ ਵਾਲੀਵਾਸ ਨਹੀ ਹੈ 
ਸਰਕਾਰ ਦੀ ਘਾਟ ਅਤੇ ਲੀਡਰਸ਼ਿਪ
ਦੀ ਘਾਟ ਹੈ 
ਸਭ ਪਾਰਟੀ ਵਿੱਚ ਕੋਈ ਲੀਡਰ ਦਿਖਾਈ ਨਹੀ ਦੇ ਰਿਹਾ
ਹੁਣ ਤਾਂ ਚਿੱਠੇ ਕੱਪੜੇ ਪਾਉਣ ਲੱਗੇ ਵੀ ਡਰ ਲੱਗਾ ਲੋਕ ਕਹਿਣਗੇ ਕਿ ਚੌਰ ਤੁਰੀ ਫਿਰਦੇ ਹਨ
ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਪੈਣਾ ਹੈ
ਬੇਅੰਤ ਸਿੰਘ ਵਾਂਗ ਹੋਰ ਕਿਸੇ ਨੂੰ ਕੁਰਬਾਨੀ ਨਾ ਕਰਨੀ ਪੈਵੇ 
ਸੁਖਬੀਰ ਨੂੰ ਤਨਖਾਹੀ ਕਰਾਰ ਦਿੱਤੇ ਜਾਣ ਬਾਰੇ ਕਿਹਾ ਕਿ 
ਉਹਨਾਂ ਦਾ ਆਪਣਾ ਰਾਜਨੀਤਕ ਮਾਸਲਾ ਹੈ
ਪੰਥ ਦੀ ਸੁਪਰੀਮ ਅਥੋਰਟ ਸਾਹਮਣੇ ਖੜ੍ਹੇ ਹਨ
ਅਕਾਲ ਤੱਖਤ ਸਾਹਿਬ ਤੋ ਉੱਚਾ ਅੱਜ ਕੁਝ ਨਹੀ ਹੈ ਸਾਰੀ ਦੂਹਰੀਆਂ ਉਹਨਾਂ ਨੂੰ ਮੰਨਦੀ ਹੈ ਹੁਣ ਸਾਰੇ ਬੁਲਾਏ ਲਏ
ਦੇਖੋ ਕੀ ਕਰਦੇ ਹਨ
ਸਭ ਬੀਜੇਪੀ ਤੇ ਆ ਜਾਂਦੇ ਹਨ ਪਰ ਇਹ ਆਪਸੀ ਖੇਡ ਜਿਸਦੇ 2007 ਤੋ ਕੈ ਕਿ ਖਾਤੇ ਖੋਲ ਰਹੇ ਹਨ 
ਜਦੋ ਅਕਾਲ ਤੱਖਤ ਸਾਹਿਬ ਨੇ ਸੰਗੇਆਨ ਲੈ ਰੱਖਿਆ ਹੈ ਫੈਸਲਾ ਲੈਣ ਹਨ ਦੇਖੇ ਹਾ 
ਆਕਲੀ ਦਲ ਕੋਈ ਖੇਤਰੀ ਪਾਰਟੀ ਨਹੀਂ ਹੈ
ਪੰਜਾਬ ਵਿੱਚ ਅਕਾਲੀ ਦਲ ਦਾ ਵਿਸ਼ੇਸ ਸਟੇਟਸ ਹੈ
ਉਸ ਤੇ ਚਿੰਤਾ ਕਰਨਾ ਬਣਾਦਾ ਹੈ
ਮੁੱਖ ਮੰਤਰੀ ਖੇਡਾਂ ਪੰਜਾਬ ਦੀਆਂ ਕਰਦੇ ਹਨ 
ਇੱਕ Principal Secretary,  ਜਾ ਕਿ ਮੰਤਰੀ ਨੂੰ ਮਿਲਦਾ ਹੈ 
ਭਗਵੰਤ ਮਾਨ ਜੀ ਰੋਜ਼ ਹੈਲੀਕਾਪਟਰ ਵਿੱਚ ਹੁੰਦੇ ਹਨ ਜਾਂ ਕਿ ਗੱਲ ਕਰਨ ਲਈ ਕਿਉਂ ਨਹੀਂ ਜਾਂਦੇ 
ਚਿੱਠੀ ਤਾਂ ਰੋਜ ਕੱਢਦੇ ਹਨ
ਮੁੱਖ ਮੰਤਰੀ ਤਾਂ ਜ਼ਿੰਮੇਵਾਰ ਭੁੱਲ ਗਏ
ਚੱਡਾ ਸਾਹਿਬ ਫਿਰ ਆ ਗਏ
ਭਗਵੰਤ ਮਾਨ ਜੀ ਕੁਝ ਕੰਮ ਕਰਕੇ ਜਾਉ
ਮੁੱਖ ਮੰਤਰੀ ਤਾਂ ਚੰਨੀ ਸਾਹਿਬ ਵੀ ਇੱਥੋਂ ਤੁਰ ਗਏ
Continues below advertisement

JOIN US ON

Telegram