CM bhagwant Mann : 6 ਮਹੀਨਿਆਂ 'ਚ ਮਾਨ ਸਰਕਾਰ ਦੀਆਂ 11 ਵੱਡੀਆਂ ਗਲਤੀਆਂ, ਦੇਖੋ ਖਾਸ ਰਿਪੋਰਟ

Continues below advertisement

CM bhagwant Mann : Six months of AAP: ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ 6 ਮਹੀਨੇ ਪੂਰੇ ਹੋ ਗਏ ਹਨ। ਭਗਵੰਤ ਮਾਨ ਨੇ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਵਜੋਂ ਹਲਫ਼ ਲਿਆ ਸੀ। ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪ ਵੱਲੋਂ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਸੀ ਪਰ ਇਸ ਦੌਰਾਨ ਸਰਕਾਰ ਦੇ ਉਨ੍ਹਾਂ ਫ਼ੈਸਲਿਆਂ ਦੀ ਗੱਲ ਕਰਾਂਗੇ ਜਿੰਨਾ ਕਾਰਨ ਸਰਕਾਰ ਦੀ ਫਜ਼ੀਹਤ ਹੋਈ ਤੇ ਵਰਕਰਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।

Continues below advertisement

JOIN US ON

Telegram