ਤਹਿਸੀਲ ਦਫ਼ਤਰ ਅਚਾਨਕ Raid ਕਰਨ ਪਹੁੰਚੇ CM ਭਗਵੰਤ ਮਾਨ, ਲੋਕਾਂ ਨਾਲ ਕਰਾਈਆਂ ਸੈਲਫੀਆਂ
ABP Sanjha
Updated at:
05 Aug 2024 08:44 PM (IST)
Download ABP Live App and Watch All Latest Videos
View In Appਤਹਿਸੀਲ ਦਫ਼ਤਰ ਅਚਾਨਕ Raid ਕਰਨ ਪਹੁੰਚੇ CM ਭਗਵੰਤ ਮਾਨ, ਲੋਕਾਂ ਨਾਲ ਕਰਾਈਆਂ ਸੈਲਫੀਆਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਰਾਜਪੁਰਾ ਤਹਿਸੀਲ ਦੇ ਵਿੱਚ ਅਚਨਚੇਤ ਦੌਰਾ ਕੀਤਾ ਗਿਆ
ਤਹਿਸੀਲ ਕੰਪਲੈਕਸ ਦੇ ਵਿੱਚ ਲੱਗੀ ਲਿਫਟ ਦਾ ਬਕਾਇਆ ਬਿੱਲ ਨਾ ਭਰੇ ਜਾਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਲਿਫਟ ਨੂੰ ਤੁਰੰਤ ਚਲਾਣ ਦੇ ਦਿੱਤੇ ਆਦੇਸ਼
ਮੌਕੇ ਤੇ ਹੀ ਅਧਿਕਾਰੀਆਂ ਨੂੰ ਕਹਿ ਕੇ 20 ਤੋਂ 25 ਲੱਖ ਰੁਪਏ ਦਾ ਬਕਾਇਆ ਬਿੱਲ ਨੂੰ ਭਰਨ ਦੇ ਦਿੱਤੇ ਨੇ ਆਦੇਸ਼