CM Bhagwant mann ਨੇ ਵੰਡੇ ਨਿਯੁਕਤੀ ਪੱਤਰ

Continues below advertisement

CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਪੀਡਬਲਿਊਡੀ ਤੇ PSPCL ‘ਚ ਨਵ-ਨਿਯੁਕਤ 360 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਹੈ। ਉਨ੍ਹਾਂ ਨੇ ਸਾਰਿਆਂ ਨੂੰ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਤੇ ਹੱਲਾਸ਼ੇਰੀ ਦਿੱਤੀ ਹੈ। 

Continues below advertisement

JOIN US ON

Telegram