CM Bhagwant Mann Health Report| CM ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ! ਹਸਪਤਾਲ 'ਚ ਹੀ ਕੱਟਣੀ ਪੈਣੀ ਰਾਤ
Continues below advertisement
CM Bhagwant Mann Health Report| CM ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ! ਹਸਪਤਾਲ 'ਚ ਹੀ ਕੱਟਣੀ ਪੈਣੀ ਰਾਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕੀਤਾ ਗਿਆ ਐ... ਸੀਐਮ ਭਗਵੰਤ ਮਾਨ ਮੋਹਾਲੀ ਦੇ ਫੋਰਟਿਸ ਅਸਪਤਾਲ ਵਿਚ ਦਾਖਿਲ ਕੀਤੇ ਗਏ ਹਨ । ਵਖ ਵਖ ਤਰਾ ਦੀ ਜਾੰਚ ਰਾਹੀ ਸੀਐਮ ਭਗਵੰਤ ਮਾਨ ਦੀ ਸਿਹਤ ਦੀ ਸਿਥਤੀ ਦਾ ਜਾਇਜਾ ਲਿਆ ਜਾ ਰਿਹਾ ਹੈ ਐ। ਡਾਕਟਰਾ ਦਾ ਕਹਿਣਾ ਐ ਕਿ ਸੀਐਮ ਬਿਲਕੁਲ ਠੀਕ ਹਨ ... ਉਨਾ ਨੂੰ ਕਿਸੇ ਤਰਾ ਦੀ ਕੋਈ ਖਾਸ ਪਰੇਸ਼ਾਨੀ ਨਹੀ ਹੈ । ਡਾਕਟਰਾ ਦੀ ਜਾੰਚ ਵਿਚ ਸਾਮਣੇ ਆਇਆ ਐ ਕਿ ਸੀਐਮ ਭਗਵੰਤ ਮਾਨ ਦੇ ਫੇਫੜਿਆ ਵਿਚ ਇਕ ਨਾੜ ਵਿਚ ਸੋਜ ਪਾਈ ਗਈ ਐ... ਜਿਸ ਕਾਰਨ ਬਲਡ ਪਰੈਸ਼ਰ ਵਿਚ ਉਤਰਾ ਚੜਾਅ ਆਉਣ ਲਗਿਆ ਐ.... ਇਸ ਤੇ ਥੋੜੀ ਹੋਰ ਜਾੰਚ ਕੀਤੀ ਜਾਣੀ ਬਾਕੀ ਹੈ .. ਅਤੇ ਕੁਝ ਬਲਡ ਟੈਸਟ ਕੀਤੇ ਗਏ ਹਨ । ਜਿਸਦੀ ਰਿਪੋਰਟ ਆਉਣੀ ਅਜੇ ਬਾਕੀ ਹੈ . ਇਸ ਲਈ ਅਜ ਰਾਤ ਵੀ ਡਾਕਟਰ ਉਨਾ ਨੂੰ ਅਸਪਤਾਲ ਵਿਚ ਰਖਣਗੇ ਅਤੇ ਕਲ ਸਵੇਰੇ ਰਿਪੋਰਟ ਦੇਖਣ ਤੋ ਬਾਅਦ ਫੈਸਲਾ ਲੈਣਗੇ ।
Continues below advertisement
Tags :
Bhagwant Mann Health