CM Bhagwant Mann ਪੰਚਾਇਤ ਮੰਤਰੀ Tarunpreet Singh Sond ਕੱਢ ਲਿਆਏ, ਕਾਂਗਰਸ ਸਰਕਾਰ ਦਾ ਵੱਡਾ ਘੋਟਾਲਾ

CM Bhagwant Mann ਪੰਚਾਇਤ ਮੰਤਰੀ Tarunpreet Singh Sond ਕੱਢ ਲਿਆਏ, ਕਾਂਗਰਸ ਸਰਕਾਰ ਦਾ ਵੱਡਾ ਘੋਟਾਲਾ ਖੰਨਾ 'ਚ ਕਾਂਗਰਸ ਸਰਕਾਰ ਵੇਲੇ ਹੋਏ ਕਰੀਬ 25 ਲੱਖ ਰੁਪਏ ਦੇ ਘੁਟਾਲੇ ਚ ਪੰਚਾਇਤ ਮੰਤਰੀ ਨੇ ਐਕਸ਼ਨ ਲਿਆ। ਵਿਭਾਗ ਦੀ ਪੜਤਾਲੀਆ ਰਿਪੋਰਟ ਮਗਰੋਂ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਿਸੰਘ ਕੋਟਲੀ ਉਪਰ ਗੰਭੀਰ ਇਲਜਾਮ ਲਗਾਏ। ਸੌਂਦ ਨੇ ਕਿਹਾ ਕਿ ਕੋਟਲੀ ਦੇ ਕਰੀਬੀ ਭੁਪਿੰਦਰ ਸਿੰਘ ਭਿੰਦਾ ਨੇ ਆਪਣੇ ਮੁੰਡੇ ਜਸਦੇਵ ਸਿੰਘ ਦੇ ਨਾਂਅ ਉਪੁਰ 1 ਕਰੋੜ ਦਾ ਟੈਂਡਰ ਲੈ ਕੇ 20 ਪਿੰਡਾਂ ਅੰਦਰ ਕੰਮ ਕੀਤਾ। ਫਿਰ ਇਸ ਵਿਚੱਕ ਕਰੀਬ 25 ਲੱਖ ਦਾ ਘੁਟਾਲਾ ਕੀਤਾ ਗਿਆ। ਆਪ ਸਰਕਾਰ ਨੇ ਇਸਦੀ ਜਾਂਚ ਕਰਾਈ ਤਾਂ ਇਸ ਵਿੱਚ ਇੱਕ ਬੀਡੀਪੀਓ, ਜੇਈ,. ਏਈ, ਠੇਕੇਦਾਰ ਦੋਸ਼ੀ ਪਾਏ ਗਏ। ਹੁਣ ਜਿਥੇ ਸਬੰਧਤ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇਗਾ। ਚਾਰਜਸ਼ੀਟ ਦਾਇਰ ਹੋਵੇਗੀ ਤੇ ਉਥੇ ਹੀ ਠੇਕੇਦਾਰ ਤੇ ਉਸਦਾ ਸਾਥ ਦੇਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ। ਇੱਕ ਇੱਕ ਪੈਸਾ ਵਸੂਲ ਕੀਤਾ ਜਾਵੇਗਾ।

JOIN US ON

Telegram
Sponsored Links by Taboola