ਸਾਬਕਾ CM ਬੇਅੰਤ ਸਿੰਘ ਵਰਗਾ ਹਾਲ ਹੋਵੇਗਾ CM ਭਗਵੰਤ ਮਾਨ ਦਾ ਪੰਨੂ ਦੀ ਧਮਕੀ
ਤੇਰੀ ਸਿਆਸੀ ਮੌਤ ਸ਼ੁਰੂਆਤ ਹੋ ਚੁੱਕੀ ਹੈ ਪਿੰਡ ਸਤੋਸ਼ ਤੋਂ ਤੇ ਯਾਦ ਰੱਖ ਬਿਅੰਤੇ ਬੁੱਚੜ ਦਾ ਹਸ਼ਰ ਯਾਦ ਰੱਖ ਜੋ ਹਾਲ ਸਾਬਕਾ ਸੀਐਮ ਬੇਅੰਤ ਸਿੰਘ ਦਾ ਕੀਤਾ ਸੀ ਤੇਰਾ ਵੀ ਉਹੀ ਹੋਵੇਗਾ ਇੱਕ ਵੱਡੀ ਧਮਕੀ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਦਿੱਤੀ ਹੈ ਤੇ ਧਮਕੀ ਵੀ ਦਿੱਤੀ ਹੈ ਅਮਰੀਕਾ ਦੇ ਵਿੱਚ ਬੈਠੇ ਹੋਏ ਖਾਲਿਸਤਾਨੀ ਪੱਖੀ ਗੁਰਪਤਵੰਤ ਪੰਨੂ ਨੇ ਹੋਰ ਕੀ ਕੁਝ ਬੋਲੇ? ਜ਼ਿੰਦਾਬਾਦ ਤੇਰੀ ਸਿਆਸੀ ਮੌਤ ਸ਼ੁਰੂਆਤ ਹੋ ਚੁੱਕੀ ਹੈ ਪਿੰਡ ਸਤੋਸ਼ ਤੋਂ ਤੇ ਯਾਦ ਰੱਖ ਬੇਅੰਤੇ ਬੁੱਚੜ ਦਾ ਹਸ਼ਰ ਯਾਦ ਰੱਖ ਜੋ ਹਾਲ ਸਾਬਕਾ ਸੀਐਮ ਬੇਅੰਤ ਸਿੰਘ ਦਾ ਕੀਤਾ ਸੀ ਤੇਰਾ ਵੀ ਉਹੀ ਹੋਵੇਗਾ। ਇੱਕ ਵੱਡੀ ਧਮਕੀ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਦਿੱਤੀ ਹੈ ਤੇ ਧਮਕੀ ਵੀ ਦਿੱਤੀ ਹੈ ਅਮਰੀਕਾ ਦੇ ਵਿੱਚ ਬੈਠੇ ਹੋਏ ਖਾਲਿਸਤਾਨੀ ਪੱਖੀ ਗੁਰਪਤਵੰਤ ਪੰਨੂ ਨੇ।