ਤਪਾ ਮੰਡੀ ਤੋਂ CM ਚੰਨੀ ਨੇ ਪ੍ਰਚਾਰ ਕੀਤਾ ਸ਼ੁਰੂ, ਭਦੌੜ ਦੇ ਲੋਕਾਂ ਤੋਂ ਮੰਗਿਆ ਇੱਕ ਮੌਕਾ

Continues below advertisement

ਤਪਾ ਮੰਡੀ 'ਚ ਕੀਤਾ ਮੁੱਖ ਮੰਤਰੀ ਚੰਨੀ ਨੇ ਪ੍ਰਚਾਰ,

ਚਮਕੌਰ ਸਾਹਿਬ ਤੋਂ ਇਲਾਵਾ ਭਦੌੜ ਤੋਂ ਵੀ ਮੈਦਾਨ 'ਚ ਚੰਨੀ,

ਜਿੱਤਣ 'ਤੇ ਭਦੌੜ ਦਾ ਨਕਸ਼ਾ ਬਦਲ ਦਵਾਂਗਾ - CM ਚੰਨੀ,

ਕੈਪਟਨ ਤੇ ਬਾਦਲ ਨੇ ਨਹੀਂ ਕੀਤਾ ਵਿਕਾਸ - CM ਚੰਨੀ 

Continues below advertisement

JOIN US ON

Telegram