CM ਜਲੰਧਰ ਜਾ ਕੇ ਬੈਠ ਗਏ, ਇਹ CM ਨਹੀਂ MC ਬਣ ਗਏ-ਮੋਹਿਤ ਮੋਹਿੰਦਰਾ
CM ਜਲੰਧਰ ਜਾ ਕੇ ਬੈਠ ਗਏ, ਇਹ CM ਨਹੀਂ MC ਬਣ ਗਏ-ਮੋਹਿਤ ਮੋਹਿੰਦਰਾ
ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨ ਜਾ ਰਹੇ ਹਾਂ
ਨੋਜਵਾਨ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਜਾਵੇਗਾ
ਕਾਨਫਰੰਸ ਕਰਵਾਈ ਜਾਵੇਗੀ
ਅਗਲੇ ਮਹਿਨੇ ਤੋ ਸ਼ੁਰੁ ਹੋਵੇਗੀ ਤਾਂ ਜੋ ਨੌਜਵਾਨ ਪੰਜਾਬ ਦੇ ਮੁੱਦਿਆਂ ਤੋਂ ਜਾਣ ਹੋ ਸਕਣ
ਨਸ਼ੇ ਨੇ ਪੰਜਾਬ ਦੇ ਨੌਜਵਾਨਾਂ ਨੁੰ ਬਰਬਾਦ ਕਰ ਦਿੱਤਾ
ਲੋਕ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਜਲੰਧਰ ਜ਼ਿਮਨੀ ਚੋਣਾਂ ਵਿੱਚ ਤੀਸਰੀ ਨੰਬਰ ਤੇ ਰਹੇ ਬਾਰੇ ਕਿਹਾ ਕਿ
ਮੁੱਖ ਮੰਤਰੀ ਖੁਦ ਜਲੰਧਰ ਜਾ ਕਿ ਬੈਠ ਗਏ, ਇਹ CM ਨਹੀ MC ਬਣ ਗਏ ਸਨ - ਮੋਹਿਤ ਮਹਿੰਦਰਾ
ਅੰਮ੍ਰਿਤਪਾਲ ਨਾਲ ਨੌਜਵਾਨ ਜੁੜ ਰਹੇ ਹਨ ਇਸ ਬਾਰੇ ਕਿਹਾ ਕਿ ਹਰ ਕਿਸੇ ਦਾ ਹੱਕ ਹੈ ਕਿਸੇ ਵੀ ਪਾਰਟੀ ਨਾਲ ਜੋੜ ਸਕਦੇ ਹਨ