CM ਮਾਨ ਦੀ ਪਤਨੀ ਵੀ ਨਹੀਂ ਘੱਟ - ਵੇਖੋ ਕਿੰਝ ਹਸਾ ਹਸਾ ਮੰਗ ਰਹੀ ਵੋਟਾਂ

Continues below advertisement

CM ਮਾਨ ਦੀ ਪਤਨੀ ਵੀ ਨਹੀਂ ਘੱਟ - ਵੇਖੋ ਕਿੰਝ ਹਸਾ ਹਸਾ ਮੰਗ ਰਹੀ ਵੋਟਾਂ
#sangrur #Bhagwantmann #AAP #Gurpreetkaurmann #Abplive 
ਸੰਗਰੂਰ ਹਲਕੇ ਨੂੰ ਮੁੜ ਜਿੱਤਣ ਲਈ ਆਮ ਆਦਮੀ ਪਾਰਟੀ ਕੋਈ ਕਸਰ ਨਹੀਂ ਛਡਣਾ ਚਾਹੁੰਦੀ |
ਇਸੀ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਵੀ ਮੈਦਾਨ ਚ ਨਿਤਰ ਆਈ ਹੈ |
ਜਿਨ੍ਹਾਂ ਵਲੋਂ ਪਿੰਡ ਪਿੰਡ ਜਾ ਕੇ ਆਪਣੇ ਉਮੀਦਵਾਰ ਗੁਰਮੀਤ ਸਿੰਘ ਮੀਤ ਹਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ |
ਇਸ ਦੌਰਾਨ ਮੈਡਮ ਗੁਰਪ੍ਰੀਤ ਨੇ ਆਪਣੀ ਸਰਕਾਰ ਦੇ ਕੰਮ ਗਿਣਾਉਂਦੀਆਂ ਭਰੋਸਾ ਦਵਾਈਆਂ ਕਿ ਜਲਦ ਹੀ ਮਾਨ ਸਰਕਾਰ
ਬੀਬੀਆਂ ਨੂੰ 1000-1000 ਰੁਪਏ ਦੇਣ ਵਾਲਾ ਵਾਅਦਾ ਤੇ ਹੋਰ ਵਾਅਦੇ ਪੂਰੇ ਕਰਨਗੇ

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv

ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/

Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 

Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram