CM Bhagwant mann |ਆਜ਼ਾਦੀ ਦਿਹਾੜੇ 'ਤੇ CM ਮਾਨ ਜਲੰਧਰ 'ਚ ਲਹਿਰਾਉਣਗੇ ਤਿਰੰਗਾ

Continues below advertisement

CM Bhagwant mann |ਆਜ਼ਾਦੀ ਦਿਹਾੜੇ 'ਤੇ CM ਮਾਨ ਜਲੰਧਰ 'ਚ ਲਹਿਰਾਉਣਗੇ ਤਿਰੰਗਾ
#Punjab #Independenceday #Bhagwantmann #abplive 

ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵਾਰ ਜਲੰਧਰ 'ਚ ਤਿਰੰਗਾ ਲਹਿਰਾਉਣਗੇ ਦੀ ਰਸਮ ਅਦਾ ਕਰਨਗੇ। ਜਲੰਧਰ ਚ ਰਾਜ ਪੱਧਰੀ ਸਮਾਗਮ ਹੋਵੇਗਾ |
ਜਿਸ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ |
ਉਥੇ ਹੀ ਪੰਜਾਬ ਵਿਧਾਨ ਸਭ ਦੇ ਸਪੀਕਰ ਕੁਲਤਾਰ ਸੰਧਵਾਂ ਬਠਿੰਡਾ
ਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਰੂਪਨਗਰ ਚ ਤਿਰੰਗਾ ਲਹਿਰਾਉਣਗੇ
ਆਜ਼ਾਦੀ ਦਿਹਾੜੇ 'ਤੇ CM ਮਾਨ ਜਲੰਧਰ 'ਚ ਲਹਿਰਾਉਣਗੇ ਤਿਰੰਗਾ
ਜਲੰਧਰ 'ਚ ਹੋਵੇਗਾ ਸੂਬਾ ਪੱਧਰੀ ਸਮਾਗਮ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਬਠਿੰਡਾ 'ਚ ਲਹਿਰਾਉਣਗੇ ਤਿਰੰਗਾ
ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਰੂਪਨਗਰ 'ਚ ਤਿਰੰਗਾ ਲਹਿਰਾਉਣਗੇ
ਮੰਤਰੀ ਹਰਪਾਲ ਚੀਮਾ ਪਟਿਆਲਾ 'ਚ
ਮੰਤਰੀ ਅਮਨ ਅਰੋੜਾ ਫਾਜ਼ਿਲਕਾ 'ਚ
ਮੰਤਰੀ ਡਾ. ਬਲਜੀਤ ਕੌਰ ਬਰਨਾਲਾ 'ਚ
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤਰਨਤਾਰਨ 'ਚ
ਮੰਤਰੀ ਬਲਬੀਰ ਸਿੰਘ ਸੰਗਰੂਰ 'ਚ
ਮੰਤਰੀ ਬ੍ਰਮ ਸ਼ੰਕਰ ਪਠਾਨਕੋਟ 'ਚ
ਮੰਤਰੀ ਲਾਲ ਚੰਦ ਗੁਰਦਾਸਪੁਰ 'ਚ
ਮੰਤਰੀ ਲਾਲਜੀਤ ਭੁੱਲਰ ਫਿਰੋਜ਼ਪੁਰ 'ਚ
ਮੰਤਰੀ ਹਰਜੋਤ ਸਿੰਘ ਬੈਂਸ ਐਸ.ਏ.ਐਸ ਨਗਰ 'ਚ
ਮੰਤਰੀ ਹਰਭਜਨ ਸਿੰਘ ਮੋਗਾ 'ਚ
ਮੰਤਰੀ ਚੇਤਨ ਸਿੰਘ ਜੋੜਾਮਾਜਰਾ ਮਾਨਸਾ 'ਚ
ਮੰਤਰੀ ਅਨਮੋਲ ਗਗਨ ਮਾਨ ਐਸ.ਬੀ.ਐਸ. ਨਗਰ 'ਚ
ਮੰਤਰੀ ਬਲਕਾਰ ਸਿੰਘ ਲੁਧਿਆਣਾ 'ਚ
ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੰਮ੍ਰਿਤਸਰ 'ਚ ਲਹਿਰਾਉਣਗੇ ਤਿਰੰਗਾ

Continues below advertisement

JOIN US ON

Telegram