Punjab Bhawan 'ਚ ਲੋਕ ਮਿਲਣੀ ਪ੍ਰੋਗਰਾਮ ਦੌਰਾਨ CM Mann ਲੋਕਾਂ ਦੇ ਮਸਲੇ ਕਰਨਗੇ ਹੱਲ @ABP Sanjha
abp sanjha
Updated at:
16 May 2022 02:00 PM (IST)
Download ABP Live App and Watch All Latest Videos
View In Appਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਅੱਜ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਪਹੁੰਚੇ। ਇਸ ਦੌਰਾਨ ਲੋਕ ਮਿਲਣੀ 'ਚ ਮੁੱਖ ਮੰਤਰੀ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਉਨ੍ਹਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ।