Punjab Weather Update | ਧੁੰਦ ਭਾਰੀ , 5 ਜਿਲਿਆਂ ‘ਚ ਰੈੱਡ ਅਲਰਟ ਜਾਰੀ ਹੋਰ ਠੰਢ ਤੋਂ ਬਚਣ ਦੀ ਕਰੋ ਤਿਆਰੀ
Punjab Weather Update | ਧੁੰਦ ਭਾਰੀ , 5 ਜਿਲਿਆਂ ‘ਚ ਰੈੱਡ ਅਲਰਟ ਜਾਰੀ ਹੋਰ ਠੰਢ ਤੋਂ ਬਚਣ ਦੀ ਕਰੋ ਤਿਆਰੀ
#Punjab #WeatherUpdate #Fog #Rain #Snowfall #abpsanjha #abplive
ਪੰਜਾਬ ਅਤੇ ਹਰਿਆਣਾ ਵਿੱਚ ਅੱਜ ਤੜਕੇ ਫਿਰ ਹਰ ਪਾਸੇ ਧੁੰਦ ਹੀ ਧੁੰਦ ਨਜ਼ਰ ਆਈ, ਵਿਜ਼ੀਬਿਲਿਟੀ ਬਹੁਤ ਘੱਟ ਹੈ, ਮੌਸਮ ਮਹਿਕਮੇ ਨੇ ਦੋਵਾਂ ਸੂਬਿਆਂ ਵਿੱਚ ਕੋਲਡ ਵੇਵ ਯਾਨਿ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੋਇਆ, ਬੁੱਧਵਾਰ ਨੂੰ ਹਲਾਕਿ ਕੁਝ ਇਲਾਕਿਆਂ ਵਿੱਚ ਧੁੱਪ ਨਿਕਲੀ ਸੀ ਪਰ ਅਗਲੇ ਠੰਢ ਘਟਣ ਦਾ ਨਾਮ ਨਹੀਂ ਲੈ ਰਹੀ |
Tags :
Rain Bathinda Fog Low Visibility Punjab ਚ ਵਾਪਰਿਆ ਦਰਦਨਾਕ ਹਾਦਸਾ ABP Sanjha Weather AMRITSAR Punjab Weather Update