8 ਮਹੀਨਿਆਂ ਬਾਅਦ ਮੁੜ ਖੁੱਲ੍ਹੇ ਕਾਲਜ
ਪੰਜਾਬ ’ਚ ਕਾਲਜ ਤੇ ਯੂਨੀਵਰਸਿਟੀਆਂ ਖੁੱਲ੍ਹੀਆਂ,ਤਕਰੀਬਨ 8 ਮਹੀਨਿਆਂ ਬਾਅਦ ਕਾਲਜ ਤੇ ਯੂਨੀਵਰਸਿਟੀਆਂ ਖੁੱਲ੍ਹੀਆਂ, ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ’ਚ ਵੀ ਕਾਲਜ ਖੁੱਲ੍ਹੇ, ਅੰਮ੍ਰਿਤਸਰ ਦੇ ਪ੍ਰਸਿੱਧ ਖਾਲਸਾ ਕਾਲਜ ’ਚ ਵੀ ਅੱਜ ਤੋਂ ਕਲਾਸਾਂ ਸ਼ੁਰੂ ਹੋਈਆਂ।
Tags :
Punjab Colleges Re-open College Students Khalsa College Amritsar Corona Guidelines Universities Ugc Corona Covid-19