ਜਸਵਿੰਦਰ ਭੱਲਾ ਤੇ ਬੀਨੂੰ ਢਿੱਲੋਂ ਦੀ ਕਾਮੇਡੀ ਇੰਟਰਵਿਊ, ਜਾਣੋ ਕਿਵੇਂ ਹੋਈ ਦੋਹਾਂ ਦੀ ਪਹਿਲੀ ਮੁਲਾਕਾਤ
ਜਸਵਿੰਦਰ ਭੱਲਾ ਤੇ ਬੀਨੂੰ ਢਿੱਲੋਂ ਨਾਲ ਖਾਸ ਗੱਲ ਬਾਤ
ਕਾਮੇਡੀ ਦੀ ਦੁਨੀਆਂ 'ਚ ਹਿੱਟ ਰਹੀ ਭੱਲਾ ਤੇ ਬੀਨੂੰ ਦੀ ਜੋੜੀ
ਜਾਣੋ ਕਿਵੇਂ ਹੋਈ ਦੋਹਾਂ ਦੀ ਪਹਿਲੀ ਮੁਲਾਕਾਤ
ਛੋਟੇ ਕਿਰਦਾਰਾਂ ਤੋਂ ਹੀਰੋ ਬਣਿਆ ਬੀਨੂੰ ਢਿੱਲੋਂ
'ਕੈਰੀ ਓਨ ਜੱਟਾ' ਵਿਚ ਹਿੱਟ ਰਹੀ ਦੋਹਾਂ ਦੀ ਕਾਮੇਡੀ
ਜਸਵਿੰਦਰ ਭੱਲਾ ਤੇ ਬੀਨੂੰ ਨੇ ਯਾਦ ਕੀਤਾ ਪੁਰਾਣਾ ਸਮਾਂ
ਫਿਲਮ 'ਜਿੰਨੇ ਜੰਮੇ ਸਾਰੇ ਨਿੱਕਮੇ' ਵਿਚ ਦੋਹੇਂ ਇਕੱਠੇ
14 ਅਕਤੂਬਰ ਨੂੰ ਰਿਲੀਜ਼ ਹੋਏਗੀ ਇਹ ਫਿਲਮ
Zee 5 'ਤੇ ਰਿਲੀਜ਼ ਹੋਵੇਗੀ ਫਿਲਮ 'ਜਿੰਨੇ ਜੰਮੇ ਸਾਰੇ ਨਿੱਕਮੇ'
ਜਸਵਿੰਦਰ ਭੱਲਾ ਨੇ ਸੁਣਾਈ ਬੀਨੂੰ ਦੀ ਕਹਾਣੀ