BDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆ
BDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆ
ਇਹ ਤਸਵੀਰਾਂ ਜਿਲਾ ਫਾਜ਼ਲਕਾ ਦੇ ਜਲਾਲਾਬਾਦ ਬੀਡੀਪੀਓ ਦਫਤਰ ਦੀਆਂ ਨੇ ਜਿੱਥੇ ਸੰਸਦ ਸ਼ੇਰ ਸਿੰਘ ਘੁਬਾਇਆ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਜਦੋਂ ਐਨਓਸੀ ਲੈਣ ਦੇ ਲਈ ਫਿਰੋਜ਼ਪੁਰ ਤੋਂ ਸੰਸਦ ਸ਼ੇਰ ਸਿੰਘ ਘੁਬਾਇਆ ਕਮਰੇ ਦੇ ਵਿੱਚ ਜਾਣ ਲਈ ਬਾਹਰ ਖੜੇ ਰਹੇ ਕਾਫੀ ਲੰਬਾ ਸਮਾਂ ਗੇਟ ਖੜਕਾਉਣ ਤੋਂ ਬਾਅਦ ਵੀ ਗੇਟ ਨਹੀਂ ਖੋਲਿਆ ਗਿਆ ਤਾਂ ਮਜਬੂਰਨ ਉਹਨਾਂ ਨੂੰ ਵਾਪਸ ਜਾਣਾ ਪਿਆ ਇਸ ਦੌਰਾਨ ਉਹਨਾਂ ਦੀ ਪੁਲਿਸ ਅਧਿਕਾਰੀਆਂ ਦੇ ਨਾਲ ਬਹਿਸ ਵੀ ਹੋਈ ਸ਼ੇਰ ਸਿੰਘ ਘੁਬਾਇਆ ਨੇ ਆਰੋਪ ਲਾਇਆ ਹੈ ਕਿ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਧੱਕੇਸ਼ਾਹੀ ਕੀਤੀ ਜਾ ਰਹੀ