Barnala | ਕੰਪਿਊਟਰ ਅਧਿਆਪਕ ਯੂਨੀਅਨ ਨੂੰ CM ਮਾਨ ਦੀ ਭਾਲ
Barnala | ਕੰਪਿਊਟਰ ਅਧਿਆਪਕ ਯੂਨੀਅਨ ਨੂੰ CM ਮਾਨ ਦੀ ਭਾਲ
- ਬਰਨਾਲਾ 'ਚ ਮੁੱਖ ਮੰਤਰੀ ਭਾਲ ਯਾਤਰਾ
#Punjab #Barnala #Computerteacherunion #protest #abplive #AAP #Bhagwantmann
ਪੰਜਾਬ ਦੀ ਮਾਨ ਸਰਕਾਰ ਕੰਪਿਊਟਰ ਅਧਿਆਪਕਾਂ ਲਈ ਵੱਡੇ ਵੱਡੇ ਐਲਾਨ ਤਾਂ ਕਰ ਰਹੀ ਹੈ
ਲੇਕਿਨ ਇਹ ਐਲਾਨ ਲਾਰੇ ਸਾਬਤ ਹੋ ਰਹੇ ਹਨ | ਇਹੀ ਵਜ੍ਹਾ ਹੈ ਕਿ ਕੰਪਿਊਟਰ ਅਧਿਆਪਕ ਯੂਨੀਅਨ ਨੂੰ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਭਾਲ ਹੈ |
ਪੰਜਾਬ ਦੀ ਮਾਨ ਸਰਕਾਰ ਨੇ ਯੂਨੀਅਨ ਦੀਆਂ ਹੱਕੀ ਮੰਗਾਂ ਮੰਨਣ ਦੀ ਗੱਲ ਤਾਂ ਆਖੀ ਸੀ ਲੇਕਿਨ ਹੁਣ ਟਾਲਾ ਵੱਟ ਰਹੀ ਹੈ |
ਇਹ ਕਹਿਣਾ ਹੈ ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂਆਂ ਦਾ
ਜਿਨ੍ਹਾਂ ਵਲੋਂ ਅੱਜ ਬਰਨਾਲਾ ਦੇ ਵਿਚ ਮੁੱਖ ਮੰਤਰੀ ਭਾਲ ਯਾਤਰਾ ਕੱਢੀ ਗਈ |
ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਹਥਾਂ ਚ ਤਖਤੀਆਂ ਫੜ੍ਹ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ |
ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਖ ਮੰਤਰੀ ਮਾਨ ਖੁਦ ਮੀਟਿੰਗਾਂ ਤੋਂ ਗੈਰਹਾਜ਼ਰ ਰਹੇ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੋਲਿਆਂ ਕਰ ਰਹੇ ਹਨ |
ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਬਾਰੇ ਮਾਨ ਸਰਕਾਰ ਵਲੋਂ ਟਾਲ ਮਟੋਲ ਦੀ ਨੀਤੀ ਵਰਤ ਕੇ ਕੰਪਿਊਟਰ ਅਧਿਆਪਕ ਯੂਨੀਅਨ ਨੂੰ ਲਗਾਤਾਰ ਲਾਰਾ ਲਾਇਆ ਜਾ ਰਿਹਾ ਹੈ | ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਮਾਨ ਦੀ ਭਾਲ ਹੈ ਤੇ ਮਾਨ ਦੇ ਮਿਲਣ ਤੱਕ ਉਨ੍ਹਾਂ ਦੀ ਭਾਲ ਜਾਰੀ ਰਹੇਗੀ|ਕੰਪਿਊਟਰ ਅਧਿਆਪਕਾਂ ਨੇ 21 ਜੂਨ ਨੂੰ ਚੰਡੀਗੜ੍ਹ ਵਿਖੇ ਪੰਜਾਬ ਪੱਧਰੀ ਰੈਲੀ ਕਰਨ ਦਾ ਵੀ ਐਲਾਨ ਕੀਤਾ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....