Teacher protest | 'ਵਾਅਦਾ ਕਰ ਮੁੱਕਰੇ ਮਾਸਟਰ ਦੇ ਮੁੰਡੇ ਨੂੰ ਲੱਭਦੇ ਫਿਰਦੇ ਕੰਪਿਊਟਰ ਟੀਚਰ,100 ਰੁਪਏ ਦਾ ਇਨਾਮ'

Teacher protest | 'ਵਾਅਦਾ ਕਰ ਮੁੱਕਰੇ ਮਾਸਟਰ ਦੇ ਮੁੰਡੇ ਨੂੰ ਲੱਭਦੇ ਫਿਰਦੇ ਕੰਪਿਊਟਰ ਟੀਚਰ,100 ਰੁਪਏ ਦਾ ਇਨਾਮ'

#Computerteachers #protest #CMMann #Punjab #abpsanjha 

ਕੰਪਿਊਟਰ ਟੀਚਰ ਮੁੱਖ ਮੰਤਰੀ ਨੂੰ ਲੱਭ ਰਹੇ ਨੇ ਅਤੇ ਸੀਐਮ ਨੂੰ ਲੱਭਣ ਵਾਸਤੇ ਮੁਹਿੰਮ ਵੀ ਸ਼ੁਰੂ ਕੀਤੀ ਹੈ, ਸੀਐੱਮ ਨੂੰ ਲੱਭਣ ਵਾਲੇ ਨੂੰ 100 ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ, ਕੰਪਿਊਟਰ ਅਧਿਆਪਕਾਂ ਦੀਆਂ ਬਹੁਤ ਦੇਰ ਤੋਂ ਲਟਕ ਰਹੀਆਂ ਮੰਗਾਂ ਨਾ ਮੰਨੀਆਂ ਜਾਣ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਗਿੱਦੜਬਾਹਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ |

JOIN US ON

Telegram
Sponsored Links by Taboola