ਕਾਮਰੇਡ ਬਲਵਿੰਦਰ ਕਤਲ ਕੇਸ ਦੀ ਜਾਂਚ ਹਾਈਵੇਅ 'ਤੇ ਪਹੁੰਚੀ

Continues below advertisement
ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲਾਂ ਦੀ ਤਸਵੀਰ ਸੀਸੀਟੀਵੀ ਚ ਨਜ਼ਰ ਆਈ ਹੈ। ਭਿੱਖੀਵਿੰਡ ਤੋਂ ਜਾਂਚ ਅੰਮ੍ਰਿਤਸਰ-ਜਲੰਧਰ ਹਾਈਵੇਅ ਤੇ ਪਹੁੰਚੀ ਹੈ। ਪੁਲਿਸ ਟੋਲ ਪਲਾਜ਼ਾ, ਢਾਬਿਆਂ ਤੇ ਲੱਗੇ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਰਹੀ ਹੈ। ਹਮਲਾਵਰ ਕਾਫੀ ਸ਼ਾਤਿਰ ਸਨ, ਵਾਰਦਾਤ ਕਰਕੇ ਹਾਈਸਪੀਡ 'ਤੇ ਗਏ। ਭਿੱਖੀਵਿੰਡ ਤੋਂ ਅੰਮ੍ਰਿਤਸਰ-ਜਲੰਧਰ ਹਾਈਵੇਅ 'ਤੇ ਪੈ ਗਏ ਅੱਗੋ ਕਿੱਥੇ ਗਏ ਏਹ ਪੁਲਿਸ ਲੱਭਣ ਲਈ ਦਿਨ-ਰਾਤ ਇੱਕ ਕਰ ਰਹੀ ਹੈ ਕਿਉਂਕਿ ਪਰਿਵਾਰ ਦੇ ਵੱਡੇ ਇਲਜ਼ਾਮ ਨੇ। 
Continues below advertisement

JOIN US ON

Telegram