ਕਾਮਰੇਡ ਬਲਵਿੰਦਰ ਦੇ ਪਰਿਵਾਰ ਨੂੰ ਨਹੀਂ ਪੁਲਿਸ 'ਤੇ ਵਿਸ਼ਵਾਸ

Continues below advertisement
ਕਾਮਰੇਡ ਬਲਵਿੰਦਰ ਸਿੰਘ ਸੰਧੂ ਕਤਲਕਾਂਡ 'ਚ ਨਵਾਂ ਮੋੜ.ਸੰਧੂ ਪਰਿਵਾਰ ਵੱਲੋਂ ਕਤਲ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ.ਪਰਿਵਾਰ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਪਾਈ ਪਟੀਸ਼ਨ.ਹਾਈਕੋਰਟ ਤੋਂ ਪਰਿਵਾਰ ਨੇ ਕੇਂਦਰੀ ਸੁਰੱਖਿਆ ਦੀ ਵੀ ਕੀਤੀ ਮੰਗ
Continues below advertisement

JOIN US ON

Telegram