ਪੰਜਾਬ ਲਈ Confident ਕੇਜਰੀਵਾਲ ! ਜਿੱਤ ਦਾ ਕੀਤਾ ਦਾਅਵਾ
Continues below advertisement
ABP ਸਾਂਝਾ ਨਾਲ ਕੇਜਰੀਵਾਲ ਦੀ ਖਾਸ ਗੱਲਬਾਤ
'ਸਰਵੇਅ ਵਿਖਾ ਰਹੇ AAP ਦੀ ਬਣ ਰਹੀ ਸਰਕਾਰ'
'AAP ਨੂੰ ਹਰਾਉਣ ਲਈ ਸਾਰੇ ਹੋਏ ਇਕੱਠੇ'
'ਸਾਰੀਆਂ ਪਾਰਟੀਆਂ ਮੇਰੇ ਤੇ ਭਗਵੰਤ ਮਾਨ 'ਤੇ ਅਟੈਕ ਕਰ ਰਹੀਆਂ'
'AAP ਦੀ ਸਰਕਾਰ ਆਉਣ 'ਤੇ ਪੰਜਾਬ ਦਾ ਭਵਿੱਖ ਸੁਨਹਿਰੀ'
'ਚਰਨਜੀਤ ਚੰਨੀ ਪੰਜਾਬ ਦਾ ਭਵਿੱਖ ਖਰਾਬ ਕਰ ਰਹੇ'
Continues below advertisement
Tags :
Arvind Kejriwal