ਪੁਰਾਣੀ ਵੀਡੀਓ 'ਚ ਆਏ ਨਜ਼ਰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵਿਵਾਦਾਂ 'ਚ, ਵੇਖੋ
Continues below advertisement
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ 'ਤਿਰੰਗੇ ਦਾ ਬਾਈਕਾਟ ਕਰੋ ਅਤੇ ਕੇਸਰੀ ਲਹਿਰਾਓ' ਦੇ ਸੱਦੇ 'ਤੇ 'ਦੋਹਰੇ ਮਾਪਦੰਡ' ਦੀ ਗੱਲ ਕਰਨ ਤੋਂ ਬਾਅਦ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਗਣਤੰਤਰ ਦਿਵਸ ਦੀ ਵੀਡੀਓ ਸਾਂਝੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੂੰ ਕਿਹਾ ਹੈ ਕਿ ਦੇਖੋ ਅਤੇ ਸਪੱਸ਼ਟ ਕਰੋ ਕਿ ਕੀ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ 'ਚ ਦੀਪ ਸਿੱਧੂ ਨਾਲ ਉਨ੍ਹਾਂ ਦਾ ਟਰਾਂਸਪੋਰਟ ਮੰਤਰੀ ਸ਼ਾਮਲ ਸੀ ਜਾਂ ਨਹੀਂ। ਜੇਕਰ ਹਾਂ, ਤਾਂ ਕੀ ਸਾਡੇ ਮੁੱਖ ਮੰਤਰੀ ਉਸ ਨੂੰ ਦੇਸ਼ ਵਿਰੋਧੀ ਕਹਿ ਕੇ ਆਪਣੀ ਕੈਬਨਿਟ ਵਿੱਚ ਰੱਖਣਗੇ?
Continues below advertisement
Tags :
Punjab News Arvind Kejriwal Bhagwant Mann Aam Aadmi Party Simranjit Singh Mann Sukhpal Singh Khaira Red Fort Abp Sanjha Punjab Chief Minister Deep Sidhu Delhi Chief Minister Punjab Transport Minister Laljit Singh Bhullar Sangrur MP Boycott Tiranga Hoist Kesari Kesri Nishan Sahib