Congress Protest : ਭਾਂਡੇ-ਟੀਂਡੇ ਲੈ ਕੇ ਸੜਕ 'ਤੇ ਉਤਰੇ ਕਾਂਗਰਸੀ; ਸਲੰਡਰ ਦਾ ਵੀ ਹਾਰ ਪਾ ਕੇ ਕੀਤਾ 'ਮਾਣ-ਤਾਣ'
abp sanjha
Updated at:
04 Apr 2022 03:41 PM (IST)
Download ABP Live App and Watch All Latest Videos
View In Appਲਗਾਤਾਰ ਵਧ ਰਹੀ ਮਹਿੰਗਾਈ ਤੇ ਅਸਮਾਨੀ ਚੜ੍ਹਦੀਆਂ ਜਾ ਰਹੀਆਂ ਪੈਟਰੋਲ-ਡੀਜ਼ਲ ਘਰੇਲੂ ਗੈਸ ਤੇ ਹੋਰ ਵਸਤਾਂ ਦੀਆਂ ਕੀਮਤਾਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਵਿਖੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀਆਂ ਨੇ ਭਾਂਡੇ, ਸਲੰਡਰ ਤੇ ਪੈਟਰੋਲ ਸੜਕ 'ਤੇ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਮਹਿੰਗਾਈ ਵਧ ਰਹੀ ਹੈ ਹੁਣ ਇਨ੍ਹਾਂ ਚੀਜ਼ਾਂ ਦਾ ਮਾਣ-ਤਾਣ ਕਰਨਾ ਹੀ ਪਵੇਗਾ।