ਮਾਲਵਿੰਦਰ ਸਿੰਘ ਮੱਲੀ ਦੇ ਬਿਆਨ 'ਤੇ ਭਖਿਆ ਵਿਵਾਦ, ਰਾਜ ਕੁਮਾਰ ਵੇਰਕਾ ਨੇ ਦਿੱਤੀ ਨਸੀਹਤ
ਮਾਲਵਿੰਦਰ ਸਿੰਘ ਮੱਲੀ ਦੇ ਬਿਆਨ 'ਤੇ ਵਿਵਾਦ
ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਨਾਲ ਗੱਲਬਾਤ
ਮੱਲੀ ਦਾ ਬਿਆਨ ਕਾਂਗਰਸ ਦੀ ਸੋਚ ਨਹੀਂ: ਵੇਰਕਾ
'ਮੱਲੀ ਦਾ ਬਿਆਨ ਦੇਸ਼ ਅਤੇ ਸੈਨਿਕਾਂ ਦਾ ਅਪਮਾਨ'
'ਇਹ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਹੀਂ'
'ਜੇਕਰ ਉਨ੍ਹਾਂ ਕਾਂਗਰਸ 'ਚ ਰਹਿਣਾ ਤਾਂ ਸੋਚ ਬਦਲਣੀ ਪਵੇਗੀ'