ਡਿਪੋਰਟੀ ਸਿੱਖ ਦੀ ਲੱਥੀ ਪੱਗ 'ਤੇ ਵਿਵਾਦ! ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

 ਡਿਪੋਟ ਤੇ ਵਿਵਾਦ ਜਾਰੀ ਹੈ ਪਰ ਉੱਥੇ ਹੀ ਇੱਕ ਵੱਡਾ ਵਿਵਾਦ ਉੱਠਿਆ ਹੈ ਉਸ ਡਿਪੋਟੀ ਸਿੱਖ ਨੌਜਵਾਨ ਦੇ ਨੂੰ ਲੈ ਕੇ ਜਿਸਦੀ ਪੱਗ ਲੱਥੀ ਸੀ ਸਿਰ ਤੇ ਪੱਗ ਨਹੀਂ ਸੀ ਤੇ ਪੈਰਾਂ ਚ ਬੇੜੀਆਂ ਸੀ ਜਿਸਦਾ ਵਿਰੋਧ ਐਸਜੀਪੀਸੀ ਦੇ ਵੱਲੋਂ ਵੀ ਕੀਤਾ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਸ ਤੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਇਹਨਾਂ ਦੇਸ਼ਾਂ ਦੇ ਵਿੱਚ ਹਾਲਾ ਬਾਰ ਬਾਰ ਧੰਨਵਾਦ ਕੀਤਾ ਧੰਨਵਾਦ ਕਰਕੇ ਉਹਨਾਂ ਨੂੰ ਆਟੋ ਤੇ ਬਿਠਾਤਾ ਕਿ ਜਾਓ ਜੀ ਰੇਲਵੇ ਸਟੇਸ਼ਨ ਤੇ ਉੱਥੋਂ ਤੁਹਾਡੀ ਟਰੇਨ ਉਹ ਚੁੱਪਚਾਪ ਆਟੋ ਤੇ ਬੈਠੇ ਤੇ ਜਦੋਂ ਸਟੇਸ਼ਨ ਦੇ ਉੱਤੇ ਆਟੋ ਵਾਲੇ ਨੇ ਉਤਾਰਿਆ ਤੇ ਆਟੋ ਵਾਲੇ ਨੇ ਜਦੋਂ ਪੈਸੇ ਮੰਗੇ ਕਰਾਇਆ ਮੰਗਿਆ ਤੇ ਉਹਨਾਂ ਨੇ ਅੱਗੋਂ ਕਿਹਾ ਜੀ ਧੰਨਵਾਦ ਉਹ ਆਟੋ ਵਾਲਾ ਕਹਿਣ ਲੱਗਿਆ ਸਰਦਾਰ ਜੀ ਧੰਨਵਾਦ ਦੇ ਨਾਲ ਨਹੀਂ ਗੱਲ ਬਣਨੀ ਮੈਨੂੰ ਮੇਰਾ ਕਰਾਇਆ ਦਿਓ। ਉਹ ਆਟੋ ਵਾਲੇ ਨੂੰ ਕਹਿਣ ਲੱਗੇ ਚਲੋ ਇਉਂ ਕਰੋ ਤੁਸੀਂ ਮੈਨੂੰ ਵਾਪਸ ਲੈ ਜਾਓ ਜਿੱਥੋਂ ਮੈਨੂੰ ਚੁੱਕ ਕੇ ਲੈ ਕੇ ਆਏ ਹੋ। ਆਟੋ ਵਾਲੇ ਨੇ ਬਿਠਾਇਆ ਉਹਨਾਂ ਨੂੰ ਤੇ ਵਾਪਸ ਉਸੇ ਜਗ੍ਹਾ ਤੇ ਲੈ ਆਏ ਜਿੱਥੇ ਸਮਾਗਮ ਸੀ ਪ੍ਰਬੰਧਕ ਉੱਥੇ ਹੀ ਸੀ। ਉਹਨੇ ਆ ਕੇ ਪ੍ਰਬੰਧਕਾਂ ਨੂੰ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਹੇ ਪ੍ਰਬੰਧਕ ਜਨੋ ਤੁਹਾਡੇ ਦਿੱਤੇ ਧੰਨਵਾਦ ਨੇ ਮੈਨੂੰ ਸਟੇਸ਼ਨ ਤੱਕ ਨਹੀਂ ਪਹੁੰਚਾਇਆ। ਤੁਹਾਡਾ ਦਿੱਤਾ ਧੰਨਵਾਦ ਜਿਹੜਾ ਹੈ ਉਹ ਆਟੋ ਵਾਲੇ ਨੇ ਕਬੂਲ ਨਹੀ ਕੀਤਾ ਕਿਰਾਇਆ ਮੰਗਿਆ। ਮੈਂ ਤਾਂ ਪੰਜਾਬ ਪਹੁੰਚਣਾ। ਜੇ ਤੁਹਾਡੇ ਧੰਨਵਾਦ ਦੇ ਨਾਲ ਮੈਂ ਤੁਹਾਡੇ ਨੇ ਇਸ ਅਸਥਾਨ ਤੋਂ ਰੇਲਵੇ ਸਟੇਸ਼ਨ ਨਹੀ ਪਹੁੰਚਿਆ ਤੇ ਮੈਂ ਰੇਲਵੇ ਸਟੇਸ਼ਨ ਤੋਂ ਪੰਜਾਬ ਜਿਹੜਾ ਹੈ ਉਹ ਕਿਵੇਂ ਪਹੁੰਚੂਗਾ? ਉਹਦੇ ਕਹਿਣ ਦਾ ਮਤਲਬ ਸੀ ਕਿ ਮੈਨੂੰ ਕੁਝ ਕਰਾਇਆ ਪਹਾੜਾ ਵੀ ਦਿਓ ਭਾਈ ਮੈਂ ਆਪਣੇ ਘਰ ਪਹੁੰਚਣਾ। ਇਸ ਤਰਾਂ ਹੀ ਪੰਜਾਬ ਸਰਕਾਰ ਦੇ ਮੁੱਖੀ ਸੀਐਮ ਸਾਹਿਬ ਵੱਲੋਂ ਕੇਂਦਰੀ ਮੰਤਰੀ ਵੱਲੋਂ ਇਹਨਾਂ ਨੌਜਵਾਨਾਂ ਨੂੰ ਜਾ ਕੇ ਜਿਹੜਾ ਗਲਵਕੜੀ ਦੇ ਵਿੱਚ ਲਿਆ। ਦੋ ਹਮਦਰਦੀ ਦੇ ਬੋਲ ਬੋਲੇ ਨੇ। ਪਰ ਇਕੱਲੇ ਹਮਦਰਦੀ ਦੇ ਬੋਲਾਂ ਦੇ ਨਾਲ ਦੇ ਸਹਿਯੋਗ ਨਾਲ ਜਿਹਨਾਂ ਨੌਜਵਾਨਾਂ ਦੇ ਸਿਰ ਤੇ ਦਸਤਾਰਾਂ ਨਹੀਂ ਸੀ ਉਹਨਾਂ ਨੂੰ ਦਸਤਾਰਾਂ ਦਿੱਤੀਆਂ। ਅੱਜ ਦੇ ਮੀਡੀਆ ਨੇ ਬਹੁਤ ਅੱਛੀ ਖਬਰ ਚਲਾਈ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਚੰਗੇ ਕੰਮ ਦੀ ਸ਼ਲਾਘਾ ਹੋਣੀ ਚਾਹੀਦੀ ਆ ਤੇ ਦੂਜੇ ਪਾਸੇ ਇਹ ਗੱਲ ਵੀ ਜ਼ਰੂਰ ਸੋਚੀ ਜਾ ਰਹੀ ਆ ਕਿਉਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਡਿਪੋਰਟ ਹੋ ਰਹੇ ਜਿਹੜੇ ਲੋਕ ਆ ਦੇਸ਼ ਵਾਸੀ ਆ ਉਹਨਾਂ ਦੇ ਲਈ ਉੱਥੇ ਗੱਲਬਾਤ ਅਮਰੀਕਾ ਵਿੱਚ ਕਿਉਂ ਨਹੀਂ ਕੀਤੀ ਉਹਨਾਂ ਨੂੰ ਏਡੇ ਵੱਡੇ ਦੋਸ਼ੀ ਬਣਾ ਕੇ ਪੈਰਾਂ ਚ ਬੇੜੀਆਂ ਹੱਥ ਕੜੀਆਂ ਸਿਰ ਤੋਂ

JOIN US ON

Telegram
Sponsored Links by Taboola