ਕੋਰੋਨਾ ਦਾ ਪਾਬੰਦੀਆਂ 'ਚ ਲੰਘਿਆ ਇੱਕ ਸਾਲ, ਫਿਰ ਵੀ ਉਹੀ ਹਾਲ
Continues below advertisement
ਪਾਬੰਦੀਆਂ 'ਚ ਲੰਘਿਆ ਇੱਕ ਸਾਲ, ਫਿਰ ਵੀ ਉਹੀ ਹਾਲ
24 ਮਾਰਚ ਨੂੰ ਸਭ ਤੋਂ ਪਹਿਲਾਂ ਲਾਇਆ ਗਿਆ ਸੀ ਲੌਕਡਾਊਨਪਹਿਲੇ ਲੌਕਡਾਊਨ ਦੀ ਮਿਆਦ 21 ਦਿਨ ਸੀ
ਬੀਤੇ ਇੱਕ ਸਾਲ ‘ਚ ਕਈ ਲੋਕਾਂ ਦਾ ਖੁੱਸਿਆ ਰੁਜ਼ਗਾਰ
ਦੇਸ਼ ‘ਚ ਇੱਕ ਵਾਰ ਮੁੜ ਤੋਂ ਕੋਰੋਨਾ ਦਾ ਕਹਿਰ
ਦੇਸ਼ ‘ਚ ਐਕਟਿਵ ਕੇਸਾਂ ਅਤੇ ਮੌਤ ਦਰ ‘ਚ ਇਜ਼ਾਫਾ
ਪੰਜਾਬ ‘ਚ ਕੋਰੋਨਾ ਦੇ ਕੇਸਾਂ ‘ਚ ਨਿੱਤ ਹੋ ਰਿਹਾ ਵੱਡਾ ਵਾਧਾ
ਰੋਜ਼ਾਨਾ 2 ਹਜ਼ਾਰ ਤੋਂ ਵੱਧ ਕੇਸ ਕੀਤੇ ਜਾ ਰਹੇ ਨੇ ਦਰਜ
5 ਦਿਨਾਂ 'ਚ 12,339 ਕੋਰੋਨਾ ਕੇਸ, 231 ਲੋਕਾਂ ਨੇ ਦਮ ਤੋੜਿਆ
ਪੰਜਾਬ 'ਚ 20 ਹਜ਼ਾਰ ਤੋਂ ਵੱਧ ਐਕਟਿਵ ਕੋਰੋਨਾ ਕੇਸ
Continues below advertisement
Tags :
India Coronavirus India Corona India Corona Update Today India Coronavirus News India Corona News India Coronavirus Tracker India Coronavirus Wiki India Coronavirus Cases State Wise India Coronavirus State Wise List India Corona Active Cases India Corona App India Corona Active India Corona App Name India Corona Api