ਅੰਮ੍ਰਿਤਸਰ ਏਅਰਪੋਰਟ 'ਤੇ ਫੁੱਟਿਆ ਕੋਰੋਨਾ ਬੰਬ 125 ਯਾਤਰੀਆਂ ਦੀ ਰਿਪੋਰਟ ਪੌਜ਼ੀਟਿਵ
ਅੰਮ੍ਰਿਤਸਰ ਏਅਰਪੋਰਟ 'ਤੇ ਕੋਰੋਨਾ ਦਾ ਵੱਡਾ ਧਮਾਕਾ
ਵੱਡੀ ਸੰਖਿਆ 'ਚ ਅੰਮ੍ਰਿਤਸਰ ਏਅਰਪੋਰਟ ਤੋਂ ਯਾਤਰੀ ਕੋਰੋਨਾ ਪੌਜ਼ੀਟਿਵ
ਰੋਮ ਦੀ ਚਾਰਟਰਡ ਫਲਾਈਟ 'ਚ ਸਨ ਕੁੱਲ 179 ਯਾਤਰੀ
ਵੱਖ-ਵੱਖ ਖੇਤਰਾਂ ਦੇ 160 ਮੁਸਾਫਿਰਾਂ ਦੀ ਹੋਈ RTPCR ਜਾਂਚ
125 ਯਾਤਰੀਆਂ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ
ਅੰਮ੍ਰਿਤਸਰ ਪ੍ਰਸ਼ਾਸਨ ਨੇ ਕੀਤਾ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਪਰਕ
ਯਾਤਰੀਆਂ ਨੂੰ ਗ੍ਰਹਿ ਜ਼ਿਲ੍ਹਿਆਂ 'ਚ ਕੀਤਾ ਕੁਆਰੰਟੀਨ
'ਆਉਣ ਵਾਲੇ ਸਮੇਂ 'ਚ ਹੋਰ ਪੁਖ਼ਤਾ ਕੀਤੀ ਜਾਵੇਗੀ ਸੁਰੱਖਿਆ'
ਇਟਲੀ ਦੇ ਰੋਮ ਤੋਂ ਅੰਮ੍ਰਿਤਸਰ ਆਈ ਸੀ ਫਲਾਈਟ
ਅੰਤਰੀ ਰਾਸ਼ਟਰੀ ਫਲਾਈਟ ਦੇ ਯਾਤਰੀਆਂ ਦਾ ਹੁੰਦਾ RTPCR ਟੈਸਟ
Tags :
Amritsar Airport Corona Case