ਕੋਰੋਨਾ ਦੀ ਮਾਰ ਨੇ ਕੀਤੇ ਦਿਹਾੜੀਦਾਰ ਲਾਚਾਰ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਪ੍ਰਸ਼ਾਸਨ ਸਖ਼ਤ 

ਚੰਡੀਗੜ੍ਹ 'ਚ ਲਗਾਇਆ ਵੀਕਐਂਡ ਲੌਕਡਾਊਨ
ਚੰਡੀਗੜ੍ਹ 'ਚ ਸੋਮਵਾਰ ਸਵੇਰ 5 ਵਜੇ ਤੱਕ ਰਹੇਗਾ ਲੌਕਡਾਊਨ
ਚੰਡੀਗੜ੍ਹ 'ਚ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲੀਆਂ
ਕੁਝ ਲੋਕ ਪ੍ਰਸ਼ਾਸਨ ਦੇ ਫੈਸਲੇ ਨਾਲ ਸਹਿਮਤ ਨਜ਼ਰ ਆਏ
ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਫੈਸਲੇ ਨੂੰ ਦੱਸਿਆ ਗਲਤ
'ਪ੍ਰਸ਼ਾਸਨ ਨੂੰ ਦੁਕਾਨਦਾਰਾਂ ਦਾ ਸਮਝਣਾ ਚਾਹੀਦਾ ਦਰਦ'
ਵੀਕਐਂਡ ਲੌਕਡਾਊਨ ਕਾਰਨ ਦੁਕਾਨਦਾਰ ਪਰੇਸ਼ਾਨ 
'ਵੀਕਐਂਡ ਲੌਕਡਾਊਨ ਕਾਰਨ ਨਹੀਂ ਆ ਰਹੇ ਗ੍ਰਾਹਕ'
'ਲੋਕਾਂ ਦੀ ਲਾਪਰਵਾਹੀ ਕਾਰਨ ਵਧੇ ਕੋਰੋਨਾ ਦੇ ਕੇਸ'
ਔਨਲਾਈਨ ਔਡਰਸ ਲਈ ਖੁੱਲੀਆਂ ਖਾਣ ਪੀਣ ਦੀਆਂ ਦੁਕਾਨਾਂ 
ਡਿਲੀਵਰੀ ਕੰਪਨੀ ਦੇ ਮੁਲਾਜ਼ਮ ਵੀ ਔਡਰ ਦੇ ਇੰਤਜ਼ਾਰ 'ਚ 

JOIN US ON

Telegram
Sponsored Links by Taboola