ਭਾਰਤ 'ਚ ਕੋਰੋਨਾ 'Out of control', 1 ਦਿਨ ‘ਚ 1 ਲੱਖ ਤੋਂ ਵੱਧ ਕੋਰੋਨਾ ਕੇਸ

1 ਦਿਨ ‘ਚ  1 ਲੱਖ ਤੋਂ ਵੱਧ ਕੋਰੋਨਾ ਕੇਸ 

1 ਲੱਖ 3 ਹਜ਼ਾਰ 558 ਕੋਰੋਨਾ ਕੇਸ ਆਏ 

16 ਸਿਤੰਬਰ 2020 ਨੂੰ ਆਏ ਸਨ 97 ਹਜ਼ਾਰ ਤੋਂ ਵੱਧ ਕੇਸ

ਮੁਲਕ ਦੀ ਸਿਹਤ ਨੂੰ ਕੋਰੋਨਾ ਨੇ ਮੁੜ ਪਾਇਆ ਫਿਕਰਾਂ ‘ਚ

ਬੀਤੇ 5 ਦਿਨਾਂ ਅੰਦਰ ਕੋਰੋਨਾ ਦੇ ਕੇਸਾਂ ‘ਚ ਉਛਾਲ

ਜਿਵੇਂ ਜਿਵੇਂ ਵੱਧ ਰਹੀ ਲਹਿਰ ਉਵੇਂ ਉਵੇਂ ਵੱਧ ਰਿਹਾ ਕਹਿਰ

ਚੰਬਾ ਦੇ ਬੌਰਡਿੰਗ ਸਕੂਲ ‘ਚ ਵਿਦਿਆਰਥੀਆਂ ਸਣੇ 161 ਲੋਕ ਪੌਜ਼ੀਟਿਵ 

ਗੁਰਦਾਸਪੁਰ ‘ਚ ਵਿਦਿਆਰਥੀਆਂ ਨੂੰ ਇਮਤਿਹਾਨ ਲਈ ਬੁਲਾਇਆ 

 

ਪੰਜਾਬ ‘ਚ ਸਕੂਲ 10 ਅਪ੍ਰੈਲ ਤੱਕ ਬੰਦ ਰੱਖਣ ਦੇ ਨੇ ਹੁਕਮ 

ਨਿੱਜੀ ਸਕੂਲ 'ਤੇ ਨੇਮਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ

ਸਕੂਲ ਪ੍ਰਸ਼ਾਸਨ ਨੇ ਇਲਜ਼ਾਮਾਂ ਨੂੰ ਨਕਾਰਿਆ 

ਇਹਤਿਆਤ ਰੱਖ ਕੇ ਵਿਦਿਆਰਥੀ ਬੁਲਾਏ ਸਨ-ਸਕੂਲ ਪ੍ਰਸ਼ਾਸਨ  

 

JOIN US ON

Telegram
Sponsored Links by Taboola