ਪੰਜਾਬ 'ਚ ਕੋਰੋਨਾ ਦੀ ਵਾਪਸੀ, 7 ਦਿਨਾਂ ‘ਚ 59 ਲੋਕਾਂ ਦੀ ਮੋਤ
Sarfaraz Singh
Updated at:
23 Feb 2021 06:00 PM (IST)
Download ABP Live App and Watch All Latest Videos
View In Appਪਿਛਲੇ 7 ਦਿਨਾਂ ‘ਚ 2347 ਕੋਰੋਨਾ ਕੇਸ
ਪਿਛਲੇ 7 ਦਿਨਾਂ ‘ਚ 59 ਲੋਕਾਂ ਨੇ ਕੋਰੋਨਾ ਕਰਕੇ ਦਮ ਤੋੜਿਆ
ਵੱਧ ਐਕਟਿਵ ਕੋਰੋਨਾ ਕੇਸ ਮੁਹਾਲੀ ਅਤੇ ਲੁਧਿਆਣਾ ‘ਚ
ਸਭ ਤੋਂ ਵੱਧ ਮੌਤਾਂ ਲੁਧਿਆਣਾ ਅਤੇ ਜਲੰਧਰ ‘ਚ ਹੋਈਆਂ
ਫਰਵਰੀ ‘ਚ ਨਿੱਤ ਔਸਤਨ 250 ਤੋਂ ਕੇਸ ਮਿਲੇ
ਜਨਵਰੀ ਮੁਕਾਬਲੇ ਫਰਵਰੀ ‘ਚ ਨਿੱਤ ਔਸਤਨ 50 ਕੇਸ ਵੱਧ
1 ਤੋਂ ਲੈ ਕੇ 22 ਫਰਵਰੀ ਤੱਕ ਪੰਜਾਬ ਚੋਂ 5424 ਕੇਸ ਮਿਲੇ
48 ਦਿਨਾਂ ਬਾਅਦ ਕੋਰੋਨਾ ਕਰਕੇ 24 ਘੰਟਿਆਂ ‘ਚ 15 ਮੌਤਾਂ