ਅੰਮ੍ਰਿਤਸਰ 'ਚ ਕੋਰੋਨਾ ਦਾ ਰਿਐਲਟੀ ਚੈੱਕ, ਲੋਕ ਕਿੰਨੇ Serious ?

ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ਦਾ ਰਿਐਲਟੀ ਚੈੱਕ
ਮੰਡੀ 'ਚ ਰੋਜਾਨਾ 100 ਤੋਂ 300 ਕਿਸਾਨ ਟਰਾਲੀਆਂ ਲੈ ਕੇ ਪਹੁੰਚਦੇ
ਮੰਡੀ ਨਾਲ ਸ਼ਹਿਰ ਦਾ 80% ਵਰਗ ਸਬਜ਼ੀ ਦੇ ਸਹਾਰੇ ਜੁੜਿਆ
'ਸੋਸ਼ਲ ਡਿਸਟੈਸਿੰਗ ਜਾਂ 200 ਬੰਦੇ ਨਾਲ ਮੰਡੀ ਨਹੀਂ ਚੱਲ ਸਕਦੀ'
'ਮੰਡੀਆਂ ਦਾ ਕੰਮ ਆੜ੍ਹਤੀਆ, ਪੱਲੇਦਾਰ, ਕਿਸਾਨ ਨਾਲ ਜੁੜਿਆ'
'ਸਰਕਾਰ ਦਾ ਸਿੱਧਾ ਨਿਸ਼ਾਨਾ ਕਿਸਾਨੀ ਅੰਦੋਲਨ'
'ਕੈਪਟਨ ਕੇਂਦਰ ਨਾਲ ਮਿਲ ਕੇ ਅੰਦੋਲਨ ਨੂੰ ਦਬਾਉਣਾ ਚਾਹੁੰਦੇ'

JOIN US ON

Telegram
Sponsored Links by Taboola