ਪੰਜਾਬ 'ਚ ਵੱਧਦੇ ਕੋਰੋਨਾ ਦੇ ਮਾਮਲੇ 'ਤੇ ਕੀ ਬੋਲੇ ਸਿਹਤ ਮੰਤਰੀ ?

ਪੰਜਾਬ 'ਚ ਕੋਰੋਨਾ ਮਾਮਲਿਆਂ ਦੀ ਵਧੀ ਰਫਤਾਰ
ਰੋਜ਼ਾਨਾ ਇੱਕ ਹਜ਼ਾਰ ਤੋਂ ਵੱਧ ਆ ਰਹੇ ਮਾਮਲੇ
'ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਜਲੰਧਰ 'ਚ ਵਧ ਅਸਰ'
'ਕੋਰੋਨਾ ਦੇ ਕਾਰਨ ਨਾਇਟ ਕਰਫਿਊ ਦਾ ਫੈਸਲਾ'
ਪੰਜਾਬ ਦੇ 8 ਜ਼ਿਲ੍ਹਿਆਂ 'ਚ ਨਾਇਟ ਕਰਫਿਊ
ਰਾਤ 11 ਵਜੇਂ ਤੋਂ ਸਵੇਰ 5 ਵਜੇ ਤੱਕ ਕਰਫਿਊ
'ਲੋਕਾਂ ਦਾ ਜਾਗਰੁਕ ਹੋਣਾ ਬੇਹੱਦ ਜ਼ਰੂਰੀ'
'60 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਮੁਫ਼ਤ ਵੈਕਸੀਨ'
ਲੋਕਾਂ ਨੂੰ ਵਰਤਣੀ ਚਾਹੀਦੀ ਸਾਵਧਾਨੀ - ਸਿਹਤ ਮੰਤਰੀ
'ਕੋਰੋਨਾ ਨਾਲ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ'  
'ਪੰਜਾਬ 'ਚ ਵੀ ਤੇਜ਼ੀ ਨਾਲ ਲੱਗ ਰਹੀ ਵੈਕਸੀਨ'
'ਮਾਮਲਿਆਂ ਨੂੰ ਦੇਖ ਦੇ ਸਰਕਾਰ ਅਪਣਾ ਸਕਦੀ ਸਖ਼ਤ ਰੁਖ'
'ਇੱਕ ਵਿਅਕਤੀ ਦੀ ਵੀ ਜਾਨ ਜਾਣੀ ਸਾਡੇ ਲਈ ਮੰਦਭਾਗੀ'

JOIN US ON

Telegram
Sponsored Links by Taboola