ਕੋਰੋਨਾ ਟੈਸਟ ਦੀ ਰੇਸ, 3 ਸਕੂਲ ਬੰਦ, 29 ਕੇਸ
ਕੋਰੋਨਾ ਟੈਸਟ ਦੀ ਰੇਸ,3 ਸਕੂਲ ਬੰਦ, 29 ਕੇਸ
ਲੰਬੇ ਵਕਤ ਬਾਅਦ ਖੁੱਲੇ ਸਕੂਲਾਂ ‘ਤੇ ਮੰਡਰਾਇਆ ਕੋਰੋਨਾ ਦਾ ਖ਼ਤਰਾ
ਲੁਧਿਆਣਾ ਦੇ 2 ਸਕੂਲਾਂ ‘ਚ 20 ਵਿਦਿਆਰਥੀ ਕੋਰੋਨਾ ਪੌਜ਼ੀਟਿਵ
ਹੁਸ਼ਿਆਰਪੁਰ ਦੇ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ 6 ਬੱਚੇ ਪੌਜ਼ੀਟਿਵ
ਟੈਸਟ ਕੀਤੇ ਗਏ 74 ਸੈਂਪਲਾਂ ‘ਚੋਂ 6 ਨਮੂਨੇ ਪੌਜ਼ੀਟਿਵ ਨਿਕਲੇ
ਨਿੱਤ 10 ਹਜ਼ਾਰ ਰੈਪਿਡ ਐਂਟੀਜਨ ਅਤੇ RTPCR ਟੈਸਟ ਹੋ ਰਹੇ
ਅਬੋਹਰ ਦੇ ਸਕੂਲ ‘ਚ 3 ਵਿਦਿਆਰਥੀ ਕੋਰੋਨਾ ਪੌਜ਼ੀਟਿਵ ਮਿਲੇ
ਪੌਜ਼ੀਟਿਵ ਵਿਦਿਆਰਥੀਆਂ ਦੀ ਕਲਾਸ ਕੀਤੀ ਗਈ ਕੁਆਰੰਟੀਨ
ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਗਾਈਡਲਾਈਂਜ਼
ਸਕੂਲਾਂ 'ਚ ਕੋਰੋਨਾ ਟੈਸਟ ਕਰਨ ਦੇ ਦਿੱਤੇ ਗਏ ਹੁਕਮ
ਸਕੂਲਾਂ 'ਚ ਹਰ ਰੋਜ਼ 10 ਹਜ਼ਾਰ ਟੈਸਟ ਕਰਨ ਦੇ ਆਦੇਸ਼
ਸਕੂਲਾਂ 'ਚ ਰੈਪਿਡ ਐਂਟੀਜਨ ਅਤੇ RT-PCR ਟੈਸਟ ਹੋ ਰਹੇ
ਸਕੂਲ ਦੀ ਹਰ ਕਲਾਸ 'ਚੋਂ ਬੱਚਿਆਂ ਦੇ ਟੈਸਟ ਕਰਨ ਦੇ ਹੁਕਮ
2 ਅਗਸਤ ਤੋਂ ਸਾਰੇ ਸਕੂਲ ਸਾਰੀਆਂ ਕਲਾਸਾਂ ਲਈ ਖੁੱਲ੍ਹੇ
ਕੋਰੋਨਾ ਕਰਕੇ ਇਹਤਿਆਤਨ ਕਈ ਮਹੀਨੇ ਸਕੂਲ ਰਹੇ ਬੰਦ
ਸਾਲ 2020 ਤੋਂ ਚੱਲ ਰਹੀ ਸੀ ਸਿਰਫ਼ ਔਨਲਾਈਨ ਪੜਾਈ
ਸਕੂਲਾਂ 'ਚ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਨਾ ਜ਼ਰੂਰੀ