ਕੋਰੋਨਾ ਟੀਕਾ ਲੱਗਣ 'ਤੇ ਡਾਕਟਰ ਨੇ ਮਨਾਈ ਖੁਸ਼ੀ,ਨਾਲੇ ਦੱਸੀ ਅਹਿਮ ਗੱਲ

Continues below advertisement
ਦੇਸ਼ 'ਚ ਕੋਰੋਨਾ ਦੀ ਵੈਕਸੀਨ ਆ ਗਈ
ਕੋਰੋਨਾ ਖ਼ਿਲਾਫ਼ ਟੀਕਾਕਰਨ ਅਭਿਆਨ ਸ਼ੁਰੂ
ਦੇਸ਼ 'ਚ 3006 ਸੈਂਟਰਾਂ 'ਤੇ ਟੀਕਾਕਰਨ ਸ਼ੁਰੂ
ਪੀਐੱਮ ਮੋਦੀ ਨੇ ਵੀਡਿਓ ਕਾਨਫਰੰਸਿੰਗ ਨਾਲ ਸ਼ੁਰੂਆਤ ਕੀਤੀ
ਪਹਿਲੇ ਪੜਾਅ 'ਚ 3 ਕਰੋੜ ਲੋਕਾਂ ਨੂੰ ਲੱਗੇਗਾ ਟੀਕਾ
ਪਹਿਲੇ ਦਿਨ 3 ਲੱਖ ਹੈਲਥ ਵਰਕਰਾਂ ਨੂੰ ਲੱਗੇਗਾ ਟੀਕਾ
Continues below advertisement

JOIN US ON

Telegram