ਵੈਕਸੀਨ ਤੋਂ ਘਬਰਾਉਣ ਵਾਲਿਆਂ ਨੂੰ ਡਾਕਟਰ ਦੀ ਸਲਾਹ

ਦੇਸ਼ 'ਚ ਕੋਰੋਨਾ ਦੀ ਵੈਕਸੀਨ ਆ ਗਈ
ਕੋਰੋਨਾ ਖ਼ਿਲਾਫ਼ ਟੀਕਾਕਰਨ ਅਭਿਆਨ ਸ਼ੁਰੂ
ਦੇਸ਼ 'ਚ 3006 ਸੈਂਟਰਾਂ 'ਤੇ ਟੀਕਾਕਰਨ ਸ਼ੁਰੂ
ਪੀਐੱਮ ਮੋਦੀ ਨੇ ਵੀਡਿਓ ਕਾਨਫਰੰਸਿੰਗ ਨਾਲ ਸ਼ੁਰੂਆਤ ਕੀਤੀ
ਪਹਿਲੇ ਪੜਾਅ 'ਚ 3 ਕਰੋੜ ਲੋਕਾਂ ਨੂੰ ਲੱਗੇਗਾ ਟੀਕਾ
ਪਹਿਲੇ ਦਿਨ 3 ਲੱਖ ਹੈਲਥ ਵਰਕਰਾਂ ਨੂੰ ਲੱਗੇਗਾ ਟੀਕਾ
ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ
CM ਕੈਪਟਨ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਤੋਂ ਕੀਤੀ ਸ਼ੁਰੂਆਤ
ਅੰਮ੍ਰਿਤਸਰ 'ਚ ਓਪੀ ਸੋਨੀ ਨੇ ਕੀਤੀ ਟੀਕਾਕਰਨ ਦੀ ਸ਼ੁਰੂਆਤ

JOIN US ON

Telegram
Sponsored Links by Taboola