ਸਾਬਕਾ ਮੰਤਰੀ ‘ਤੇ ਚੱਲੇਗਾ ਭ੍ਰਿਸ਼ਟਾਚਾਰ ਦਾ ਕੇਸ, ਕੈਬਨਿਟ ਨੇ ਦਿੱਤੀ ਮੰਜ਼ੂਰੀ
Continues below advertisement
ਖੰਨਾ 'ਚ ਹੁਣ ਇਕ ਕਹਾਵਤ ਮਸ਼ਹੂਰ ਹੋ ਰਹੀ ਹੈ ਉਹ ਹੈ 25+25=50 ਇਹ ਕਹਾਵਤ ਮਸ਼ਹੂਰ ਕੀਤੀ ਹੈ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਅਤੇ ਮੋਜੂਦਾ ਮੰਤਰੀ ਤਰੁਨਪ੍ਰੀਤ ਸੌਂਦ ਵਿਚਕਾਰ ਛਿੜੀ ਸ਼ਬਦੀ ਜੰਗ ਨੇ।
ਖੰਨਾ ਵਿੱਚ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਖੰਨਾ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਮੌਜੂਦਾ ਖੰਨਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਵਿਚਕਾਰ ਸ਼ੋਸ਼ਲ ਮੀਡੀਆ ਤੇ ਸ਼ਬਦੀ ਜੰਗ ਛਿੜੀ ਹੋਈ ਹੈ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਲੋਂ ਖੰਨਾ ਦੇ ਵਿਕਾਸ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਤਾਂ ਇਸ ਦਾ ਜਵਾਬ ਕੈਬਨਿਟ ਮੰਤਰੀ ਸੌਂਦ ਵਲੋਂ ਪ੍ਰੈਸ ਕਾਨਫਰੰਸ ਕਰ ਦਿੱਤਾ ਗਿਆ ਅਤੇ ਇਸ ਦੌਰਾਨ ਉਹਨਾਂ ਕੋਟਲੀ ਨੂੰ ਡਾਕਾ ਅਤੇ ਮੂਰਖ ਤੱਕ ਕਿਹਾ।
ਕੈਬਨਿਟ ਮੰਤਰੀ ਸੌਂਦ ਨੇ ਪ੍ਰੈਸ ਕਾਨਫਰੰਸ ਦੌਰਾਨ ਖੰਨਾ ਸ਼ਹਿਰ ਵਿੱਚ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਵਲੋਂ ਬੰਦ ਪਇਆ ਲਾਈਟਾਂ ਦੀ ਵੀਡੀਓ ਦਾ ਜਵਾਬ ਦਿੰਦਿਆਂ ਕਿਹਾ ਗਿਆ ਕਿ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਦਾ ਬਿਲ ਬਕਾਇਆ ਹੋਣ ਕਾਰਨ ਪੰਜਾਬ ਪਾਵਰ ਕਾਰਪੋਰੇਸ਼ਨ ਵਲੋਂ ਮੀਟਰ ਕੱਟ ਦਿੱਤੇ ਗਏ ਹਨ ਜਿਸ ਕਾਰਨ ਇਹ ਲਾਈਟਾਂ ਬੰਦ ਹਨ ਅਤੇ ਓਹਨਾ ਕਿਹਾ ਕੋਟਲੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਭਰਾ ਬਿੱਟੂ ਕੋਲ ਜਾਣ ਅਤੇ ਇਸ ਬਕਾਏ ਦਾ ਭੁਗਤਾਨ ਕਵਾਉਣ ਤਾਜੋ ਲਾਈਟਾਂ ਚਾਲੂ ਹੋ ਸਕਣ। ਇਸ ਗੱਲ ਨੂੰ ਮੰਤਰੀ ਸੌਂਦ ਨੇ ਤੁਕਬੰਦੀ ਕਰਦਿਆਂ ਕਿਹਾ ਕਿ
Continues below advertisement
Tags :
ABP SanjhaJOIN US ON
Continues below advertisement