Daljeet Kalsi NSA Case | 'ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਤੋਂ ਹਟੇਗੀ NSA - ਆਵੇਗਾ ਪੰਜਾਬ'
Daljeet Kalsi NSA Case | 'ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਤੋਂ ਹਟੇਗੀ NSA - ਆਵੇਗਾ ਪੰਜਾਬ'
ਦਲਜੀਤ ਕਲਸੀ ਵਲੋਂ NSA ਨੂੰ ਮੁੜ ਚੁਣੌਤੀ
ਹਾਈਕੋਰਟ ਪਹੁੰਚੇ ਕਲਸੀ ਦੇ ਵਕੀਲ
ਪੰਜਾਬ ਸਰਕਾਰ ਤੇ ਯੂਨੀਅਨ ਆਫ਼ ਇੰਡੀਆ ਨੂੰ ਨੋਟਿਸ ਜ਼ਾਰੀ
18 ਸਤੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ
ਕਲਸੀ ਦੇ ਵਕੀਲ ਹਾਕਮ ਸਿੰਘ ਦਾ ਵੱਡਾ ਬਿਆਨ
'ਦਲਜੀਤ ਕਲਸੀ ਤੋਂ ਹਟੇਗੀ NSA - ਆਵੇਗਾ ਪੰਜਾਬ'
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ 'ਤੇ ਲੱਗੀ NSA ਜਲਦ ਹਟੇਗੀ
ਤੇ ਉਸਨੂੰ ਪੰਜਾਬ ਲਿਆਂਦਾ ਜਾਵੇਗਾ | ਇਹ ਕਹਿਣਾ ਹੈ ਕਲਸੀ ਦੇ ਵਕੀਲ ਹਾਕਮ ਸਿੰਘ ਦਾ |
ਦਰਅਸਲ ਦਲਜੀਤ ਕਲਸੀ ਦੇ ਵਕੀਲ ਵਲੋਂ ਉਸ 'ਤੇ ਲਗਾਏ ਗਏ ਐੱਨਐੱਸਏ ਨੂੰ
ਹਾਈਕੋਰਟ 'ਚ ਮੁੜ ਚੁਣੌਤੀ ਦਿੱਤੀ ਗਈ ਹੈ। ਜਿਸ ਤੇ ਸੁਣਵਾਈ ਕਰਦਿਆਂ ਅਦਾਲਤ ਨੇ
ਇਸ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਯੂਨੀਅਨ ਆਫ਼ ਇੰਡੀਆ ਨੂੰ ਨੋਟਿਸ ਜਾਰੀ ਕੀਤਾ ਹੈ।
ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਸਤੰਬਰ ਨੂੰ ਹੋਵੇਗੀ | ਜਿਸ ਤੋਂ ਬਾਅਦ
ਕਲਸੀ ਦੇ ਵਕੀਲ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ |