ਡੱਲੇਵਾਲ ਦੀ ਵਿਗੜੀ ਸਿਹਤ! ਜ਼ਿਆਦਾਤਰ ਨਸਾ ਬਲੋਕ
ਉਹਨਾਂ ਦੇ ਹੱਥਾਂ ਦੀਆਂ ਜ਼ਿਆਦਾਤਰ ਨਾੜਾਂ ਬੰਦ ਹੋ ਗਈਆਂ ਨੇ ਇਸ ਦੇ ਲਈ ਉਹਨਾਂ ਦੀਆਂ ਲੱਤਾਂ ਦੀਆਂ ਨਾੜਾਂ ਦੇ ਵਿੱਚ ਟਪਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਡੱਲੇਵਾਲ ਦੀ ਸੇਵਾ ਦੇ ਵਿੱਚ ਲੱਗੇ ਇੱਕ ਕਿਸਾਨ ਦਾ ਹਾਦਸਾ ਗ੍ਰਸਤ ਹੋ ਗਿਆ ਹੈ। ਉਹ ਪੀਜੀਆਈ ਚੰਡੀਗੜ੍ਹ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ ਪਰ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਗਲੇਵਾਲ ਦੀ ਸਿਹਤ ਵੀ ਲਗਾਤਾਰ ਸਾਥ ਛੜਦੀ ਨਜ਼ਰ ਆ ਰਹੀ ਹੈ ਕਿਉਂਕਿ 70 ਸਾਲ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਕੈਂਸਰ ਦੇ ਮਰੀਜ਼ ਨੇ ਤੇ 75 ਹੋ ਚੁੱਕੇ ਨੇ ਉਹਨਾਂ ਨੂੰ ਮਰਨ ਵਰਤੇ ਬੈਠੇ ਹੋਏ ਲਗਾਤਾਰ ਉਹਨਾਂ ਦਾ ਸਰੀਰ ਹੁਣ ਉਹਨਾਂ ਦਾ ਸਾਥ ਛੱਡ ਰਿਹਾ ਹੈ। ਐਮ ਐਸਪੀ ਗਰੰਟੀ ਕਾਨੂੰਨ ਅਤੇ ਮੰਗਾਂ ਨੂੰ ਲੈ ਕੇ ਲਗਾਤਾਰ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਹੈ। ਪਰ ਇਸ ਦੌਰਾਨ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਵੀ 75 ਦਿਨ ਹੋ ਗਏ ਨੇ ਪਰ ਹੁਣ ਫਿਰ ਤੋਂ ਉਹਨਾਂ ਨੇ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕਿ ਪਿਛਲੇ ਛੇ ਦਿਨਾਂ ਤੋਂ ਉਹਨਾਂ ਦੀਆਂ ਨਾੜਾਂ ਉਸ ਤੱਕ ਨਾ ਪਹੁੰਚਣ ਕਾਰਨ ਉਹਨਾਂ ਨੂੰ ਡਰਿੱਪ ਪਾਉਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ। ਉਹਨਾਂ ਦੇ ਹੱਥਾਂ ਦੀਆਂ ਜ਼ਿਆਦਾਤਰ ਨਾੜਾਂ ਬੰਦ ਹੋ ਗਈਆਂ ਨੇ ਇਸ ਦੇ ਲਈ ਉਹਨਾਂ ਦੀਆਂ ਲੱਤਾਂ ਦੀਆਂ ਨਾੜਾਂ ਦੇ ਵਿੱਚ ਟਪਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਡੱਲੇਵਾਲ ਦੀ ਸੇਵਾ ਦੇ ਵਿੱਚ ਲੱਗੇ ਇੱਕ ਕਿਸਾਨ ਦਾ ਹਾਦਸਾ ਗ੍ਰਸਤ ਹੋ ਗਿਆ ਹੈ। ਉਹ ਪੀਜੀਆਈ ਚੰਡੀਗੜ੍ਹ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ ਪਰ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਗਲੇਵਾਲ ਦੀ ਸਿਹਤ ਵੀ ਲਗਾਤਾਰ ਸਾਥ ਛੜਦੀ ਨਜ਼ਰ ਆ ਰਹੀ ਹੈ।