Dalvir Goldy resign | ਦਲਵੀਰ ਗੋਲਡੀ ਨੇ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਠੋਕ ਕੇ ਦਿੱਤਾ ਅਸਤੀਫ਼ਾ

Continues below advertisement

Dalvir Goldy resign | ਦਲਵੀਰ ਗੋਲਡੀ ਨੇ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਠੋਕ ਕੇ ਦਿੱਤਾ ਅਸਤੀਫ਼ਾ 
#PPCC #congress #DalvirGoldy #Sangrur #resign #election #loksabha #Politics #abplive 
ਪੰਜਾਬ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ |
ਧੂਰੀ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਲਵੀਰ ਸਿੰਘ ਗੋਲਡੀ
ਨੇ ਕਾਂਗਰਸ ਛੱਡ ਦਿੱਤੀ ਹੈ |
ਗੋਲਡੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਸੰਗਰੂਰ ਤੇ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ |
ਤੇ ਇਸ ਦੀ ਵਜ੍ਹਾ ਵੀ ਸਾਫ਼ ਦੱਸੀ ਹੈ |
ਗੋਲਡੀ ਨੇ ਅਸਤੀਫ਼ੇ ਚ ਸਾਫ ਸ਼ਬਦਾਂ ਚ ਲਿਖਿਆ ਹੈ ਕਿ ਉਹ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਅਸਤੀਫਾ ਦੇ ਰਹੇ ਹਨ |
ਜ਼ਿਕਰ ਏ ਖਾਸ ਹੀ ਕਿ ਗੋਲਡੀ
ਸੰਗਰੂਰ ਤੋਂ ਕਾਂਗਰਸ ਲਈ MP ਚੋਣਾਂ ਲੜਨੀਆਂ ਚਾਹੁੰਦੇ ਸਨ |
ਲੇਕਿਨ ਪਾਰਟੀ ਨੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇਥੋਂ ਟਿਕਟ ਦੇ ਕੇ ਚੋਣ ਮੈਦਾਨ ਚ ਉਤਾਰਿਆ ਹੈ |
ਜਿਸ ਤੋਂ ਬਾਅਦ ਗੋਲਡੀ ਨੇ ਪਹਿਲਾਂ ਲਾਈਵ ਹੋ ਕੇ ਨਾਰਾਜ਼ ਗਈ ਕੀਤੀ ਸੀ
ਤੇ ਬੀਤੇ ਕੱਲ੍ਹ ਸ਼ਾਇਰੀ ਵਾਲੀ ਪੋਸਟ ਪਾ ਕੇ ਨਿਰਾਸ਼ਾ ਜ਼ਾਹਿਰ ਕੀਤੀ ਸੀ |
ਗੋਲਡੀ ਦੀ ਸ਼ਾਇਰੀ ਵਾਲੀ ਪੋਸਟ ਤੋਂ ਕਿਆਸ ਅਰਾਈਆਂ ਲੱਗ ਰਹੀਆਂ ਸਨ ਕਿ ਉਹ ਜਲਦ ਕਾਂਗਰਸ ਛੱਡ ਸਕਦੇ ਹਨ
ਤੇ ਇਹ ਕਿਆਸ ਸੱਚ ਸਾਬਤ ਹੋਏ |
ਦਲਵੀਰ ਗੋਲਡੀ ਨੇ ਕਾਂਗਰਸ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ |
ਅਸਤੀਫ਼ਾ ਦਿੰਦੇ ਹੋਏ ਗੋਲਡੀ ਨੇ ਭਾਵੁਕਤਾ ਭਰ ਅਲਫਾਜ਼ ਵੀ ਲਿਖੇ ਹਨ ਤੇ ਕਿਹਾ ਹੈ ਕਿ
ਉਨ੍ਹਾਂ ਲਈ ਇਹ ਫੈਸਲਾ ਲੈਣਾ ਸੌਖਾ ਨਹੀਂ ਸੀ |
ਸੋ ਚੋਣਾਂ ਦੌਰਾਨ ਪੰਜਾਬ ਕਾਂਗਰਸ ਨੂੰ ਦਲਵੀਰ ਗੋਲਡੀ ਦੇ ਰੂਪ ਚ ਇਕ ਹੋਰ ਝਟਕਾ ਲੱਗਾ ਹੈ |
ਟਿਕਟ ਨਾ ਮਿਲਣ ਦੇ ਚਲਦਿਆਂ ਪਾਰਟੀ ਤੋਂ ਨਾਰਾਜ਼ ਦਲਵੀਰ ਗੋਲਡੀ ਕਾਂਗਰਸ ਤੋਂ ਵਖ ਹੋ ਗਏ ਹਨ |
ਤੇ ਹੁਣ ਕਿਆਸ ਹਨ ਕਿ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਜਾ ਰਹੇ ਹਨ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv


ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/

Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 

Download ABP App for Android: https://play.google.com/store/apps/details?id=com.winit.starnews.hin&hl=en

 

Continues below advertisement

JOIN US ON

Telegram