Dalvir Goldy's allegation| 'ਸਾਡੀ ਹੀ ਪਾਰਟੀ ਦਾ ਇੱਕ ਵੱਡਾ ਲੀਡਰ ਮੈਨੂੰ ਤੰਗ ਪਰੇਸ਼ਾਨ ਕਰਵਾਉਣ 'ਚ ਲੱਗਿਆ'
ABP Sanjha
Updated at:
16 Apr 2024 06:22 PM (IST)
Download ABP Live App and Watch All Latest Videos
View In AppDalvir Goldy's allegation| 'ਸਾਡੀ ਹੀ ਪਾਰਟੀ ਦਾ ਇੱਕ ਵੱਡਾ ਲੀਡਰ ਮੈਨੂੰ ਤੰਗ ਪਰੇਸ਼ਾਨ ਕਰਵਾਉਣ 'ਚ ਲੱਗਿਆ'
#Dalvirgoldy #Punjab #Politics #Rajawarring #Loksabha #Election #abpsanjha #abplive
ਕਾਂਗਰਸ ਦਾ ਕੋਈ ਲੀਡਰ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੂੰ ਤੰਗ ਕਰ ਕਰਵਾ ਰਿਹਾ ਇਹ ਗੰਭੀਰ ਇਲਜ਼ਾਮ ਦਲਵੀਰ ਗੋਲਡੀ ਨੇ ਖੁਦ ਲਾਏ ਨੇ, ਦਲਵੀਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਤੇ ਵਿਜੀਲੈਂਸ ਦਾ ਬਹੁਤ ਦਬਾਅ ਰਿਹਾ ਅਤੇ ਮਾਨ ਸਰਕਾਰ ਦੌਰਾਨ ਉਨ੍ਹਾਂ ਨਾਲ ਅਜਿਹੇ ਵਿਵਹਾਰ ਪਿੱਛੇ ਕੋਈ ਕਾਂਗਰਸੀ ਹੀ ਹੈ |