Crime News | ਗੜ੍ਹਸ਼ੰਕਰ 'ਚ ਕਲਯੁੱਗੀ ਨੂੰਹ ਨੇ ਕੁੱਟ-ਕੁੱਟ ਕੇ ਮਾਰਿਆ ਸਹੁਰਾ,ਵਜ੍ਹਾ ਕਰ ਦਵੇਗੀ ਹੈਰਾਨ

Continues below advertisement

Crime News | ਗੜ੍ਹਸ਼ੰਕਰ 'ਚ ਕਲਯੁੱਗੀ ਨੂੰਹ ਨੇ ਕੁੱਟ-ਕੁੱਟ ਕੇ ਮਾਰਿਆ ਸਹੁਰਾ,ਵਜ੍ਹਾ ਕਰ ਦਵੇਗੀ ਹੈਰਾਨ 

#Garhshankar #murder #crime #abplive
ਨੂੰਹ ਨੇ ਕੁੱਟ-ਕੁੱਟ ਕੇ ਮਾਰਿਆ ਸਹੁਰਾ
ਗੜਸੰਕਰ ਦੇ ਪਿੰਡ ਸੈਲਾ ਕਲਾਂ ਦੀ ਖ਼ਬਰ 
ਵਾਰਦਾਤ ਤੋਂ ਬਾਅਦ ਨੂੰਹ ਫ਼ਰਾਰ 

ਗੜਸੰਕਰ ਦੇ ਪਿੰਡ ਸੈਲਾ ਕਲਾਂ ਚ ਨੂੰਹ ਨੇ ਆਪਣੇ ਸਹੁਰੇ ਦੀ ਜਾਨ ਲੈ ਲਈ |
ਮ੍ਰਿਤਕ ਸੋਹਣ ਸਿੰਘ ਦੀ ਧੀ ਮਨਜੀਤ ਕੌਰ ਦੇ ਮੁਤਾਬਕ ਉਸਦੀ ਭਰਜਾਈ ਪਹਿਲਾਂ ਵੀ ਆਪਣੇ ਸੱਸ ਸਹੁਰੇ ਦੀ ਕੁੱਟਮਾਰ ਕਰ ਚੁੱਕੀ ਹੈ |
ਉਸ ਦਾ ਭਰਾ ਰਵਿੰਦਰ ਸਿੰਘ ਵਿਦੇਸ਼ ਚ ਰਹਿੰਦਾ ਹੈ ਤੇ ਭਰਜਾਈ ਸੁਖਵਿੰਦਰ ਕੌਰ ਡੇਢ ਸਾਲ ਦੇ ਪੁੱਤ ਨਾਲ ਪਿੰਡ ਰਹਿੰਦੀ ਸੀ |
ਇਲਜ਼ਾਮ ਹਨ ਸੁਖਵਿੰਦਰ ਕੌਰ ਕਿਸੇ ਗਲੋਂ ਆਪਣੇ ਪੁੱਤਰ ਦੀ ਕੁੱਟਮਾਰ ਕਰ ਰਹੀ ਸੀ 
ਤੇ ਇਸ ਦੌਰਾਨ ਜਦ ਦਾਦਾ ਸੋਹਣ ਸਿੰਘ ਨੇ ਨੂੰਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉਸਨੇ ਉਲਟਾ ਸਹੁਰੇ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ
ਇਸ ਤਸ਼ੱਦਦ ਨੂੰ ਨਾ ਝਲਦਿਆਂ ਹੋਇਆਂ ਸੋਹਣ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੂੰਹ ਵਾਰਦਾਤ ਤੋਂ ਬਾਅਦ ਫ਼ਰਾਰ ਹੋ ਗਈ 
ਉਧਰ ਸੂਚਨਾ ਮਿਲਦੀਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਚੌਂਕੀ ਇੰਚਾਰਜ ਵਾਸਦੇਵ ਨੇ ਦੱਸਿਆ ਕਿ ਪੁਲਸ ਨੇ ਨੂੰਹ ਸੁਖਵਿੰਦਰ ਕੌਰ ਵਿਰੁੱਧ ਕਾਨੂੰਨ ਦੀ ਧਾਰਾ 304 ਅਧੀਨ ਮਾਮਲਾ ਦਰਜ ਕਰ ਲਿਆ ਅਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram