Firozpur Crime | ਜ਼ੀਰਾ 'ਚ CID ਵਿਭਾਗ ਵਿੱਚ ਹੈੱਡ ਕਾਂਸਟੇਬਲ 'ਤੇ ਜਾਨਲੇਵਾ ਹਮਲਾ

Continues below advertisement

Firozpur Crime | ਜ਼ੀਰਾ 'ਚ CID ਵਿਭਾਗ ਵਿੱਚ ਹੈੱਡ ਕਾਂਸਟੇਬਲ 'ਤੇ ਜਾਨਲੇਵਾ ਹਮਲਾ

#zeera #Crime #abplive

ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਚ ਵੱਡੀ ਵਾਰਦਾਤ ਹੋਈ ਹੈ
ਜਿਥੇ ਸੀਆਈਡੀ ਵਿਭਾਗ ਵਿੱਚ ਹੈੱਡ ਕਾਂਸਟੇਬਲ ਗੁਰਦਰਸ਼ਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤੇ ਜਾਨਲੇਵਾ ਹਮਲਾ ਹੋਇਆ ਹੈ
ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਗੁਰਦਰਸ਼ਨ ਸਿੰਘ ਦੇ ਸਿਰ ਚ ਵਾਰ ਕੀਤੇ ਗਏ
ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਏ | ਇਸ ਦੌਰਾਨ ਜਦ ਗੁਰਦਰਸ਼ਨ ਸਿੰਘ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਵੀ ਸੱਟਾਂ ਲੱਗੀਆਂ
ਗੁਰਦਰਸ਼ਨ ਸਿੰਘ ਜੋ ਕਿ ਪਿੰਡ ਬੂਟੇਵਾਲਾ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਤੇ ਹਮਲਾ ਉਦੋਂ ਹੋਇਆ ਜਦੋ ਉਹ ਸ਼ਾਮ ਨੂੰ ਬਾਈਪਾਸ ਦੇ ਕੋਲ ਬਣੀ ਡੇਰੀ ਤੇ ਦੁੱਧ ਪਾ ਕੇ ਵਾਪਸ ਆ ਰਹੇ ਸਨ
ਹਮਲਾ ਕਿਸ ਨੇ ਤੇ ਕਿਸ ਨੀਅਤ ਨਾਲ ਕੀਤਾ ਇਸ ਗੱਲ ਤੋਂ ਗੁਰਦਰਸ਼ਨ ਸਿੰਘ ਵੀ ਅਣਜਾਣ ਹੈ
ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਹਮਲਾਵਰਾਂ ਦੀ ਭਾਲ ਜਾਰੀ ਹੈ

Subscribe Our Channel: ABP Sanjha https://www.youtube.com/channel/UCYGZ...

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram