Death in England| 'ਕਹਿੰਦਾ ਸੀ ਮਾਂ ਫਿਕਰ ਨਾ ਕਰੀ ਮੈਂ ਗਰੀਬੀ ਦੂਰ ਕਰਾਂਗਾ ਪਰ...'

Continues below advertisement

Death in England| 'ਕਹਿੰਦਾ ਸੀ ਮਾਂ ਫਿਕਰ ਨਾ ਕਰੀ ਮੈਂ ਗਰੀਬੀ ਦੂਰ ਕਰਾਂਗਾ ਪਰ...'

#DeathinEngland #Death #England #Ajnala #Punjabi #Punjab #PunjabNews #ABPSanjha #ABPNews #ABPLIVE

ਇਹ ਬੋਲ ਉਸ ਮਾਂ ਦੇ ਨੇ ਜਿਸ ਦੇ ਜਵਾਨ ਪੁੱਤ ਦੀ ਵਿਦੇਸ਼ ਦੀ ਧਰਤੀ ਤੇ ਮੌਤ ਹੋ ਗਈ, ਅਜਨਾਲਾ ਦਾ ਪਿੰਡ ਚਮਿਆਰੀ, ਏਥੋਂ ਦਾ 22 ਸਾਲਾਂ ਨੌਜਵਾਨ ਅੰਮ੍ਰਿਤਪਾਲ ਸਿੰਘ ਪੜਾਈ ਲਈ ਵਿਦੇਸ਼ ਗਿਆ ਸੀ, ਪਰਿਵਾਰ ਨੂੰ ਵੀ ਉਮੀਦ ਸੀ ਕਿ ਵਿਦੇਸ਼ ਵਿੱਚ ਪੜਾਈ-ਲਿਖਾਈ ਦੇ ਨਾਲ ਕੰਮ ਕਰਕੇ ਪੁੱਤ ਘਰ ਦੀ ਗਰੀਬੀ ਦੂਰ ਕਰੇਗਾ, ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ, ਪਰਿਵਾਰ ਮੁਤਾਬਕ ਅੰਮ੍ਰਿਤਪਾਲ ਦੀ ਅਚਾਨਕ ਸਿਹਤ ਵਿਗੜੀ ਸੀ ਅਤੇ ਕੁਝ ਦਿਨਾਂ ਬਾਅਦ ਉਸ ਦੀ ਮੌਤ ਦੀ ਖ਼ਬਰ ਆ ਗਈ , 

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram